ਸੰਤੁਸ਼ਟੀ

(ਸਮਾਜ ਵੀਕਲੀ)

ਜੇਕਰ ਨਤੀਜਿਆਂ ਵਿਚ
ਪਾਰਦਰਸ਼ਤਾ ਹੋਵੇ
ਬੇਸ਼ੱਕ ਤੁਹਾਨੂੰ ਕੋਈ
ਸਥਾਨ ਪ੍ਰਾਪਤ ਨਾ ਹੋਵੇ
ਤਾਂ ਵੀ ਸੰਤੁਸ਼ਟੀ ਹੁੰਦੀ ਹੈ
ਪਰ ਜੇ ਕੋਈ
ਹੇਰਾ-ਫੇਰੀ ਨਾਲ਼
ਕੋਈ ਸਥਾਨ ਹਾਸਲ਼ ਕਰ ਲਏ
ਤਾਂ ਉਸ ਖੁਸ਼ੀ ਵਿਚ
ਬੇਹੱਕ ਦੀ ਮਿਲਾਵਟ ਦਾ
ਭਾਰ ਸ਼ਖਸੀਅਤ ਨੂੰ
ਊਣਾ ਕਰ ਦਿੰਦਾ ਹੈ।।

#ਵੀਨਾ_ਬਟਾਲਵੀ

Previous articleListen to my roar
Next articleਕਵਿਤਾ