(ਸਮਾਜ ਵੀਕਲੀ)
ਧਰਮ ਨਹੀਂ ਹੈ ਚੰਗਾ ਤੇਰਾ
ਧਰਮ ਹੈ ਚੰਗਾ ਮੇਰਾ
ਮਨੁੱਖਤਾ ਦਾ ਮਜ਼੍ਹਬਾਂ ਨੇ ਰੱਲਕੇ
ਕਿੱਤਾ ਘਾਣ ਬਥੇਰਾ
ਕਦ ਮੁੱਕੇਗਾ ਧਰਤੀ ਤੋਂ ਇਹ
ਅਨਪੜ੍ਹਤਾ ਦਾ ਹਨ੍ਹੇਰਾ
ਜੱਗ ਸਾਹਮਣੇ ਹੋਵੇਗਾ ਨੰਗਾ
ਰੱਬੀ ਝੂੱਠ ਦਾ ਚੇਹਰਾ
ਨਿਰਪੱਖ ਸੋਚ ਦਾ ਭਰਿਆ ਹੋਊ
ਇਨਸਾਨਾਂ ਦਾ ਜੇਰਾ
ਧਰਤੀ ਤੋਂ ਫਿਰ ਚੁੱਕਿਆ ਜਾਉ
ਪੁਜਾਰੀ ਲਾਣੇ ਦਾ ਡੇਰਾ
ਜਾਗ ਜਾਵੇਗਾ ਜੱਗ ਬਿੰਦਰਾ
ਚਡ਼੍ਹੇਗਾ ਨਵਾਂ ਸਵੇਰਾ
ਬਿੰਦਰ
ਜਾਨ ਏ ਸਾਹਿਤ ਇਟਲੀ
00393278159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly