ਸੂਬਿਆਂ ਨੂੰ ਤਿੰਨ ਦਿਨਾਂ ਵਿਚ ਮਿਲਣਗੇ 51 ਲੱਖ ਕਰੋਨਾ ਰੋਕੂ ਟੀਕੇ

ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਕੋਵਿਡ-19 ਦੀਆਂ 1.84 ਕਰੋੜ ਡੋਜ਼ ਸੂਬਿਆਂ ਤੇ ਯੂਟੀਜ਼ ਕੋਲ ਇਸ ਵੇਲੇ ਮੌਜੂਦ ਹੈ ਤੇ 51 ਲੱਖ ਟੀਕੇ ਅਗਲੇ ਤਿੰਨ ਦਿਨਾਂ ਵਿਚ ਸੂਬਿਆਂ ਕੋਲ ਪੁੱਜ ਜਾਣਗੇ। ਕੇਂਦਰ ਹੁਣ ਤਕ ਸੂਬਿਆਂ ਨੂੰ 20 ਕਰੋੜ ਟੀਕੇ ਮੁਫਤ ਵਿਚ ਮੁਹੱਈਆ ਕਰਵਾ ਚੁੱਕਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਿਆਣਾ ਸਰਕਾਰ ਨੇ ਲੌਕਡਾਊਨ 24 ਮਈ ਤੱਕ ਵਧਾਇਆ
Next articleਪੰਜਾਬ ਵਿੱਚ ਕਰੋਨਾ ਪਾਬੰਦੀਆਂ 31 ਮਈ ਤਕ ਵਧਾਈਆਂ