ਸੂਬਿਆਂ ਤੇ ਯੂਟੀਜ਼ ਕੋਲ 2.88 ਕਰੋੜ ਵੈਕਸੀਨ ਉਪਲੱਬਧ: ਕੇਂਦਰ

ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਸੂਬਿਆਂ, ਕੇਂਦਰੀ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਤੇ ਪ੍ਰਾਈਵੇਟ ਹਸਪਤਾਲਾਂ ਕੋਲ ਇਸ ਵੇਲੇ ਕਰੋਨਾ ਵੈਕਸੀਨ ਦੀਆਂ 2,88,73,099 ਖੁਰਾਕਾਂ ਉਪਲੱਬਧ ਹਨ। ਮੰਤਾਰਲੇ ਵੱਲੋਂ ਬੁੱਧਵਾਰ ਸਵੇਰੇ 8 ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਸੂਬਿਆਂ ਅਤੇ ਯੂਟੀਜ਼ ਨੂੰ ਸਾਰੇ ਸਰੋਤਾਂ ਰਾਹੀਂ ਵੈਕਸੀਨ ਦੀਆਂ 43,25,17,330 ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 40,36,44,231 ਖੁਰਾਕਾਂ (ਖਰਾਬ ਹੋਈਆਂ ਸਣੇ) ਦੀ ਵਰਤੋਂ ਹੋ ਚੁੱਕੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ: ਭਾਰਤ ’ਚ 42,015 ਨਵੇਂ ਕੇਸ; 3,998 ਮੌਤਾਂ
Next articleਪੰਜਾਬ ਅਤੇ ਹਰਿਆਣਾ ’ਚ 6 ਮੌਤਾਂ