(ਸਮਾਜ ਵੀਕਲੀ)
ਪਿੰਡਾਂ ਦੇ ਵਿੱਚ ਬੋਰਡ ਲਗਾ ‘ਤੇ ,
ਕੋਈ ਪਾਰਟੀ ਆਵੇ ਨਾ ।
ਸਾਡੇ ਸਾਹਮਣੇ ਮਗਰਮੱਛ ਦੇ ,
ਅੱਥਰੂ ਆਣ ਵਹਾਵੇ ਨਾ ।
ਹੁਣ ਸਾਨੂੰ ਅਪਣੇ ਹੱਕਾਂ ਲਈ ,
ਆਪੇ ਲੜਨਾ ਆ ਗਿਆ ਏ ;
ਆਪੇ ਬਖ਼ਸ਼ੇ ਜ਼ਖ਼ਮਾਂ ‘ਤੇ ਹੁਣ ,
ਲੂਣ ਤੇ ਮਿਰਚਾਂ ਪਾਵੇ ਨਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
9478408898