(ਸਮਾਜ ਵੀਕਲੀ)
ਤੇਰੇ ਮਨ ਕੀਆਂ ਬਾਤਾਂ ਸੁਣ ਸੁਣ ਕੇ ,
ਹਰ ਇੱਕ ਵਾਰੀ ਅਸੀਂ ਵਿਚਾਰ ਦਿੱਤੇ ।
ਜੋ ਵੀ ਦਿਲੋ ਦਿਮਾਗ਼ ਨੇ ਸੋਚਿਆ ਸੀ ,
ਬਿਨਾਂ ਡਰ ਤੋਂ ਸ਼ਰੇ ਬਾਜ਼ਾਰ ਦਿੱਤੇ ।
ਬਾਕੀ ਸੂਬਿਆਂ ਦਾ ਤਾਂ ਪਤਾ ਨਹੀਂ ,
ਪੰਜਾਬ ਦੇ ਬੱਚੇ ਬੱਚੇ ਨੇ ;
ਤੇਰੀ ਬਾਤ ਕਾ ਮੁੱਖ ਚਿੜਾਉਂਣ ਲਈ ,
ਥਾਲ਼ੀਆਂ ‘ਤੇ ਹਥੌੜੇ ਮਾਰ ਦਿੱਤੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024