ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸ਼ ਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਪੂਰਥਲਾ ਐਸ ਸੀ ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਬੂਲੇ ਨੇ ਹਲਕਾ ਇੰਚਾਰਜ ਅਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਅਤੇ ਦੋਆਬਾ ਜੋਨ ਦੇ ਪ੍ਰਧਾਨ ਦਰਸ਼ਨ ਸਿੰਘ ਕੋਟ ਕਰਾਰ ਖਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹਲਕਾ ਸੁਲਤਾਨਪੁਰ ਲੋਧੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ ਇਸ ਸਬੰਧ ਵਿਚ ਜਾਰੀ ਇਕ ਸੂਚੀ ਅਨੁਸਾਰ ਜਗੀਰ ਸਿੰਘ ਕਾਲਰੂ ,ਤਾਰਾ ਸਿੰਘ ਅੰਮ੍ਰਿਤ ਪੁਰ ਛੰਨਾ ,ਜੋਗਿੰਦਰ ਸਿੰਘ ਰਾਜੇਵਾਲ ,ਬੀਬੀ ਬਲਵਿੰਦਰ ਕੌਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ,ਕਰਮ ਚੰਦ ਕਮਾਲਪੁਰ, ਮਾਸਟਰ ਹਰਭਜਨ ਸਿੰਘ ਸੁਚੇਤਗਡ਼੍ਹ , ਲਖਵੀਰ ਸਿੰਘ ਫੱਤੂਢੀਂਗਾ ,ਚਰਨਜੀਤ ਸਿੰਘ ਸਹੋਤਾ ਤਲਵੰਡੀ ਚੌਧਰੀਆਂ ,ਜਸਬੀਰ ਸਿੰਘ ਸਾਬਕਾ ਸਰਪੰਚ ਫਜ਼ਲਾਬਾਦ,ਜਸਪਾਲ ਸਿੰਘ ਸਾਬਕਾ ਮੈਂਬਰ ਪੰਚਾਇਤ ਬੂੜੇਵਾਲ , ਜਥੇਦਾਰ ਜੋਗਿੰਦਰ ਸਿੰਘ ਫੱਤੂਢੀਂਗਾ, ਤੇ ਸੰਤਾ ਸਿੰਘ ਸਾਬਕਾ ਸਰਪੰਚ ਅੰਮ੍ਰਿਤਪੁਰ ਛੰਨਾ ਸਰਪ੍ਰਸਤ ,ਜਥੇ ਦਾਰ ਕੱਥਾ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਸੁਲਤਾਨਪੁਰ ਲੋਧੀ ,ਜਥੇਦਾਰ ਜੀਤ ਸਿੰਘ ਸਾਬਕਾ ਉਪ ਚੇਅਰਮੈਨ ਬਲਾਕ ਸੰਮਤੀ ਸੁਲਤਾਨਪੁਰ ਲੋਧੀ ,ਜੋਗਿੰਦਰ ਸਿੰਘ ਭੌਰ, ਮਹਿੰਦਰ ਸਿੰਘ ਸਾਬਕਾ ਸਰਪੰਚ ਬੂਹ , ਬਲਵਿੰਦਰ ਸਿੰਘ ਹੁਸੈਨਪੁਰ ਦੂਲੋਵਾਲ (ਸਾਰੇ ਸਲਾਹਕਾਰ) ,ਜਥੇਦਾਰ ਜੀਤ ਸਿੰਘ ਤੋਤੀ ,ਜਥੇਦਾਰ ਇੰਦਰਜੀਤ ਸਿੰਘ ਲਾਟੀਆਂਵਾਲ, ਤੇ ਛਿੰਦਰ ਸਿੰਘ ਮੁੰਡੀ ਛੰਨਾ (ਤਿੰਨੇ ਸੀਨੀਅਰ ਮੀਤ ਪ੍ਰਧਾਨ )ਨਿਰੰਜਣ ਸਿੰਘ ਸਾਬਕਾ ਸਰਪੰਚ ਲੱਖ ਵਰ੍ਹਿਆਂ, ਸੁਖਦੇਵ ਸਿੰਘ ਦੇਸਲ ,ਜਸਬੀਰ ਸਿੰਘ ਸਾਬਕਾ ਸਰਪੰਚ ਫਜ਼ਲਾਬਾਦ( ਤਿੰਨੇ ਮੀਤ ਪ੍ਰਧਾਨ) ਰਾਮ ਲਾਲ ਸੁਲਤਾਨਪੁਰ ਲੋਧੀ ਪ੍ਰੈੱਸ ਸਕੱਤਰ ,ਮਨਜਿੰਦਰ ਸਿੰਘ ਬਾਜਾ ਸਕੱਤਰ ਜਨਰਲ , ਰਾਮ ਲਾਲ ਸੁਲਤਾਨਪੁਰ ਲੋਧੀ ਪ੍ਰੈੱਸ ਸਕੱਤਰ, ਨਿਸ਼ਾਨ ਸਿੰਘ ਖਜ਼ਾਨਚੀ,ਸੁਰਜੀਤ ਸਿੰਘ ਸਾਬਕਾ ਸਰਪੰਚ ਕਿਸ਼ਨ ਸਿੰਘ ਵਾਲਾ ਤੇ ਨੱਥਾ ਰਾਮ ਸਾਬਕਾ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ (ਦੋਨੋਂ ਜਰਨਲ ਸਕੱਤਰ )ਮੰਗਤ ਸਿੰਘ ਸਾਬਕਾ ਸਰਪੰਚ ਦੇਵਲਾ ਵਾਲਾ ਜਥੇਬੰਦਕ ਸਕੱਤਰ ,ਲਖਵੀਰ ਸਿੰਘ ਦੇਸਲ ਤੇ ਰਾਣਾ ਫੱਤੂਢੀਂਗਾ ਸਕੱਤਰ ,ਚਰਨਜੀਤ ਸਿੰਘ ਸਾਬਕਾ ਸਰਪੰਚ ਸੈਫਲਾਬਾਦ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ ਹੈ ਇਸੇ ਤਰ੍ਹਾਂ ਰਜਿੰਦਰ ਸਿੰਘ ਕੌਂਸਲ ਸੁਲਤਾਨਪੁਰ ਲੋਧੀ ,ਅਮਰਜੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ , ਬਲਵਿੰਦਰ ਸਿੰਘ ਦੂਲੋਵਾਲ , ਸੋਹਣ ਸਿੰਘ ਛੰਨਾ ਸ਼ੇਰ ਸਿੰਘ ,ਸੁਰਿੰਦਰਪਾਲ ਸਿੰਘ ਫਰੀਦ ਸਰਾਏ ,ਸੂਬੇਦਾਰ ਜਗੀਰ ਸਿੰਘ ਫਰੀਦ ਸਰਾਏ, ਨੀਲਮ ਰਾਣੀ, ਬੀਬੀ ਨਿੰਦਰੋ ,ਸੋਮ ਰਾਜ, ਅਮਰ ਸਿੰਘ ,ਹਰਭਜਨ ਸਿੰਘ ,ਗੁਰਮੇਜ ਸਿੰਘ ,ਜਸਵਿੰਦਰ ਸਿੰਘ ਸਾਬਕਾ ਮੈਂਬਰ ਪੰਚਾਇਤ ,ਸੰਤ ਲਾਲ ਸਾਬਕਾ ਸਰਪੰਚ, ਸੱਤਪਾਲ ਸਿੰਘ, ਦਲਬੀਰ ਸਿੰਘ, ਬਲਵੀਰ ਸਿੰਘ ,ਮੰਗਲ ਸਿੰਘ ,ਮੇਜਰ ਸਿੰਘ ,ਮਨਜੀਤ ਸਿੰਘ ,ਡਾ ਬਲਵਿੰਦਰ ਸਿੰਘ ,ਸਵਰਨ ਸਿੰਘ, ਸਲਵਿੰਦਰ ਸਿੰਘ, ਚਰਨਜੀਤ ਸਿੰਘ ਸਾਬਕਾ ਸਰਪੰਚ , ਜੀਤ ਸਿੰਘ ਸਾਬਕਾ ਪੰਚ, ਸ਼ਿੰਦਰਪਾਲ ਸਿੰਘ ਲੰਬੜਦਾਰ, ਅਮਰਜੀਤ ਸਿੰਘ ਬਲਾਕ ਸੰਮਤੀ ਮੈਂਬਰ ,ਆਦਿ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਐਸ ਸੀ ਵਿੰਗ ਜ਼ਿਲ੍ਹਾ ਕਪੂਰਥਲਾ ਦੀ ਵਰਕਿੰਗ ਕਮੇਟੀ ਦਾ ਮੈਂਬਰ ਲਿਆ ਗਿਆ ਹੈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly