ਸਵੇਜ਼ (ਮਿਸਰ) (ਸਮਾਜ ਵੀਕਲੀ): ਸੁਵੇਜ਼ ਨਹਿਰ ਵਿੱਚ ਫਸੇ ਵਿਸ਼ਾਲ ਸਮੁੰਦਰੀ ਮਾਲਵਾਹਕ ਜਹਾਜ਼ ਨੂੰ ਆਖਰਕਾਰ ਸੋਮਵਾਰ ਨੂੰ ਬਾਹਰ ਕੱੱਢ ਲਿਆ ਗਿਆ। ਇਸ ਨਾਲ ਦੁਨੀਆਂ ਦੇ ਮਹੱਤਵਪੂਰਨ ਜਲ ਮਾਰਗ ’ਤੇ ਛਾਇਆ ਸੰਕਟ ਖਤਮ ਹੋ ਗਿਆ। ਜਹਾਜ਼ ਫਸਣ ਕਾਰਨ ਰੋਜ਼ ਅਰਬਾਂ ਡਾਲਰ ਦਾ ਨੁਕਸਾਨ ਹੋ ਰਿਹਾ ਸੀ। ਰੇਤਲੇ ਤੱਟ ’ਤੇ ਐਵਰ ਗਿਵੇਨ ‘ਨਾਮ ਦੇ ਸਮੁੰਦਰੀ ਜਹਾਜ਼ ਨੂੰ ਬਾਹਰ ਕੱਢਣ ਲਈ ਕਈ’ ਟੱਗਬੋਟ ‘ਵਰਤੇ ਗਏ।
HOME ਸਵੇਜ਼ ਨਹਿਰ ’ਚ ਫਸਿਆ ਜਹਾਜ਼ ਕੱਢਿਆ, ਖੁੱਲ੍ਹ ਗਿਆ ਦੁਨੀਆ ਦਾ ਅਹਿਮ ਜਲ...