ਬ੍ਰਿਸਬੇਨ (ਸਮਾਜ ਵੀਕਲੀ) :ਲੇਬਰ ਪਾਰਟੀ ਦੀ ਸੈਨੇਟਰ ਕ੍ਰਿਸਟੀਨਾ ਕੈਨੇਲੀ ਨੇ ਕਿਹਾ ਹੈ ਕਿ ਮੌਰੀਸਨ ਸਰਕਾਰ ਆਸਟਰੇਲੀਅਨ ਨਾਗਰਿਕਾਂ ਅਤੇ ਸਥਾਈ ਵੀਜ਼ਾ ਧਾਰਕਾਂ ਦੀ ਬਜਾਏ ਕਾਰੋਬਾਰੀਆਂ ਨੂੰ ਦੇਸ਼ ਵਿਚ ਦਾਖ਼ਲੇ ਲਈ ਤਰਜੀਹ ਦੇ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੀਜ਼ੇ ਵੇਚ ਰਹੀ ਹੈ। ਆਸਟਰੇਲੀਅਨ ਬਾਰਡਰ ਫੋਰਸ ਨੇ ਕੋਵਿਡ-19 ਸੈਨੇਟ ਕਮੇਟੀ ਨੂੰ ਦੱਸਿਆ ਕਿ ਭਾਵੇਂ ਅੰਤਰਰਾਸ਼ਟਰੀ ਆਵਾਜਾਈ ’ਤੇ ਹਫ਼ਤਾਵਾਰੀ ਸਮਰੱਥਾ ਵਿੱਚ 1,600 ਸਥਾਨ ਵਧਾਏ ਗਏ ਹਨ।
HOME ਸਰਕਾਰ ਵੱਲੋਂ ਆਸਟਰੇਲੀਅਨ ਵੀਜ਼ਾ ਵੇਚਿਆ ਜਾ ਰਿਹੈ: ਸੈਨੇਟਰ ਕੈਨੇਲੀ