ਅੱਪਰਾ (ਸਮਾਜ ਵੀਕਲੀ) -ਐਮ. ਜੀ. ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅੱਪਰਾ ਦੇ ਸਾਰੀਆਂ ਹੀ ਕਲਾਸਾਂ ਦੇ ਵਿਦਿਆਰਥੀਆਂ ਨੂੰ ਹਰਸੰਤੋਖ ਰਾਮ ਦੇ ਪਰਿਵਾਰ ਵਲੋਂ ਸਵ. ਪ੍ਰਵੀਨ ਕੁਮਾਰ ਲੱਡੂ ਦੀ ਯਾਦ ’ਚ ਵਰਦੀਆਂ ਵੰਡੀਆਂ ਗਈਆਂ। ਇਸ ਮੌਕੇ ਬੋਲਦਿਆਂ ਸ੍ਰੀਮਤੀ ਨਮਰਤਾ ਸ਼ਰਮਾ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤੇ ਤੇ ਕਿਹਾ ਕਿ ਅੱਜ ਵਿੱਦਿਆ ਦੇ ਖੇਤਰ ’ਚ ਦਾਨੀ ਸੱਜਣ ੱਹਿਮ ਰੋਲ ਅਦਾ ਕਰ ਹੇ ਹਨ। ਇਸ ਮੌਕੇ ਮੈਡਮ ਪ੍ਰੀਤੀ ਚੋਪੜਾ, ਅਰਚਨਾ ਪਾਸੀ, ਹਨੀ ਸ਼ਰਮਾ, ਨੀਰੂ ਬਾਲਾ, ਭਗਵੰਤ ਕੌਰ, ਬਲਵਿੰਦਰ ਕੌਰ ਤੇ ਸਮੂਹ ਵਿਦਿਆਰਥੀ ਵੀ ਹਾਜ਼ਰ ਸਨ।