‘ਸ਼ੀਸ਼ਾ’

ਗੁਰਪ੍ਰੀਤ ਸਿੰਘ
(ਸਮਾਜ ਵੀਕਲੀ)

ਇਕੋ ਮਾਂ ਦੇ ਦੋ ਤੁਸੀ ਜਾਏ,
ਕੰਮ ਵੰਨ ਸੁਵੰਨੇ ।
ਇਕ ਵਾਟਾਂ ਦਾ ਰਾਹ ਦੱਰਸਾਏ
ਦੂਜਾ ਲਾਵੇ ਰਾਹੇ  ਬੰਨੇ ।
ਦੂਸਰੇ ਪੈਰੀ ਕੱਚ ਜਾ ਲੱਗਾ
ਪੈਰੀ ਲਹੁ ਲੁਹਾਨ ਹੋਗਿਆ ।
(ਨਾਲ ਟੁੱਟੇ ਸ਼ੀਸ਼ੇ ਦਾ ਕੱਚ ਪਿਆ ਸੀ)
ਸੀਸ਼ਾ ਹਾਂ ਮੈ ਕੱਚ ਦਾ
 ਲੋਕਾਂ ਨੂੰ ਸੱਚ ਵਿਖਾਇਆ ।
ਇਹ ਪੱਥਰ ਦੇ ਕੰਮ ਵੇਖਲੋ
 ਮੈਨੂੰ ਭੰਨ ਮੁਕਾਇਆ ।
 ਜਾ ਮਿੱਟੀ ਦੇਆ ਜਾਇਆ
ਤੈਨੂੰ ਭੋਰਾ ਤੱਰਸ ਨਾ ਆਇਆ ।
ਗੁਰਪ੍ਰੀਤ ਸਿੰਘ (ਬਠਿੰਡਾ)
7508147356
Previous articleਪੱਥਰ ਕਲਮ ਤੇ ਰਾਹੀਂ
Next articleਕੈਪਟਨ ਵੱਲੋਂ ਕਣਕ ਦੇ ਬੀਜਾਂ ’ਤੇ ਸਬਸਿਡੀ ਦੇਣ ਦੀ ਨੀਤੀ ਨੂੰ ਹਰੀ ਝੰਡੀ