ਸ਼ਹੀਦ ਭਗਤ ਸਿੰਘ

(ਸਮਾਜ ਵੀਕਲੀ)

ਮੈਂ ਜੰਮਿਆ ਪੰਜਾਬ ਦਾ ਸ਼ੇਰ ਬੋਲਦਾ ,
ਕੁ ਸਾਲਾਂ ਬਾਅਦ ਮੈ ਅੱਜ ਫਿਰ ਬੋਲਦਾ ।

ਸੁਣ ਪੰਜਾਬੀ ਪੁੱਤਰਾ ਤੁਸੀ ਲਉ ਦੇਸ ਬਚਾ ,
ਮੇਰੀ ਕੁਰਬਾਨੀ ਦਾ ਦੇਣਾ ਤੁਸੀ ਮੁੱਲ ਪਾ ।

ਹਰ ਚਿਹਰੇ ਵਿੱਚੋਂ ਮੈਨੂੰ ਭਗਤ ਨਜ਼ਰ ਆਵੇ ,
ਕਦੇ ਰਾਜਗੁਰੂ ਤੇ ਸੁਖਵੀਰ ਬਣ ਨਾਂ ਚਮਕਾਵੇ ।

ਦਿਲ ਮੇਰੇ ਨੂੰ ਹੌਂਸਲਾ ਤੁਸੀ ਕਰਵਾਉਣਾ ,
ਪੜ੍ਹ ਲਿਖ ਆਪਣੇ ਦੇਸ਼ ਦੀ ਸ਼ਾਨ ਵਧਾਉਣਾ ।

ਹਰ ਇੱਕ ਭੈਣ ਦਾ ਵੀਰ ਭਗਤ ਸਿੰਘ ,
ਚਹਿਲਾ ਦੇਸ਼ ਦੇ ਨਾਮ ਕਰ ਗਿਆ ,
ਆਪਣੀ ਤਕਦੀਰ ਭਗਤ ਸਿੰਘ ।

ਮਨਪ੍ਰੀਤ ਕੌਰ ਚਹਿਲ
84377 52216

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਰਿਕਸ਼ੇ ਵਾਲਾ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਤਣਾਅ ਤੋਂ ਬਚਣ ਸਬੰਧੀ ਸੈਮੀਨਾਰ