ਲੌਲੀਪੌਪ

ਮੂਲ ਚੰਦ ਸ਼ਰਮਾ

ਸਮਾਜ ਵੀਕਲੀ

ਉਸ ਪੰਚਾਇਤ ਦਾ ਮਾਣ ਕਰਾਂਗੇ ,
ਜੋ ਪਹਿਲੇ ਨੰਬਰ ‘ਤੇ ਆਊ  ।
ਦਸ ਲੱਖ ਮਿਲੂ ਗਰਾਂਟ ਓਸ ਨੂੰ ,
ਸਾਰਾ ਪਿੰਡ ਟੀਕੇ ਲਗਵਾਊ  ।
ਨੌਂ ਮਣ ਤੇਲ ਨੇ ਹੋਣਾ ਨਹੀਂਓਂ ,
ਤੇ ਰਾਧਾ ਨੇ ਨੱਚਣਾਂ ਨਈਂ  ;
ਜੋ ਖ਼ਤਰੇ ਵਿੱਚ ਸਰਕਾਰ ਪਈ ,
ਉਹ ਸੂਬੇ ਤਾਈਂ ਕਿਵੇਂ ਬਚਾਊ  ।
ਮੂਲ ਚੰਦ ਸ਼ਰਮਾ ਅਤੇ
                  ਰੁਲ਼ਦੂ ਬੱਕਰੀਆਂ ਵਾਲ਼ਾ .

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੁਬਦਿਆਂ ਨੂੰ ਉਸਦਾ ਸਹਾਰਾ ….
Next articleਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਲਿਆ 35 ਲੱਖ ਦਾ ਕਰਜ਼, ਪਟਵਾਰੀ ਸਣੇ ਚਾਰ ਲੋਕਾਂ ਖਿਲਾਫ਼ ਕੇਸ ਦਰਜ