ਰਾਂਚੀ (ਸਮਾਜ ਵੀਕਲੀ) : ਝਾਰਖੰਡ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਨੂੰ ਚਾਈਬਾਸਾ ਖਜ਼ਾਨੇ ਨਾਲ ਜੁੜੇ ਚਾਰਾ ਘੁਟਾਲੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਰਾਜਸ਼ਟਰੀ ਜਨਤਾ ਦਲ ਮੁਖੀ ਨੂੰ ਇਕ ਹੋਰ ਮਾਮਲੇ ਵਿੱਚ ਸਜ਼ਾ ਹੋਣ ਕਾਰਨ ਉਹ ਫਿਲਹਾਲ ਜੇਲ੍ਹ ਵਿੱਚ ਹੀ ਰਹਿਣਗੇ। ਹਾਈ ਕੋਰਟ ਨੇ ਲਾਲੂ ਨੂੰ ਜ਼ਮਾਨਤ ਲਈ 50-50 ਹਜ਼ਾਰ ਦੇ ਦੋ ਨਿੱਜੀ ਮੁਚੱਲਕੇ ਤੇ ਦੋ ਲੱਖ ਰੁਪਏ ਜੁਰਮਾਨਾਂ ਭਾਰਨ ਲਈ ਕਿਹਾ ਹੈ।
HOME ਲਾਲੂ ਯਾਦਵ ਨੂੰ ਚਾਰਾ ਘਪਲੇ ਵਿੱਚ ਜ਼ਮਾਨਤ ਮਿਲੀ ਪਰ ਹਾਲੇ ਰਹਿਣਾ ਪਵੇਗਾ...