ਰੁੱਖ

ਹੈਪੀ ਲਹੌਰੀਆ

(ਸਮਾਜ ਵੀਕਲੀ)

ਸਿਵਿਆਂ ਤੱਕ ਤੂੰ ਜਾਨਾ ਨਾਲ ਸਾਡੇ.

“ਰੁੱਖ ਸਿਆਂ” ਤੇਰਾ ਦੇਣ ਕਦੇ ਪੂਰਾ ਕਰ ਨਹੀਂ ਸਕਦੇ ..

ਸਭ ਸ਼ੁੱਧ ਹਵਾ ਮੰਗਦੇ ਨੇ ਤੇਰੇ ਕੋਲੋਂ .

ਪਰ ਤੈਨੂੰ ਅੱਜ ਕੱਲ੍ਹ ਰੱਖ.ਘਰ ਨਹੀਂ ਸਕਦੇ..

ਕਹਿੰਦੇ ਸ਼ਾਨ ਮਰਦੀ ਏ ਸਾਡੇ ਮਹਿਲਾਂ ਦੀ.

ਤੈਨੂੰ ਦੇਖ ਘਰ ਵਿੱਚ ਜਰ ਨਹੀਂ ਸਕਦੇ..

ਇੱਕ ਤੂੰ ਹੀ ਆਕਸੀਜਨ ਦਿਲ ਖੋਲ੍ਹ ਕੇ ਵੰਡਦਾ .

ਆ ਲੋਕ ਤਾਂ ਆਕਸੀਜਨ ਵੀ ਪੂਰੀ ਕਰ ਨਹੀਂ ਸਕਦੇ..

ਤੇਰੀ ਛਾਤੀ ਤੇ ਪੰਛੀ ਬਨਾਉਣ ਆਲੵਣੇ.

ਨਹੀ ਤੇ ਪੰਛੀ ਕਦੇ ਉਡਾਰੀ ਭਰ ਨਹੀਂ ਸਕਦੇ ..

“ਹੈਪੀ ” ਦੀ ਕਲਮ ਨੂੰ ਵੀ ਤੂੰ ਹੀ ਸਿਰਜਿਆ.

“ਲਹੌਰੀਏ” ਦੇ ਅੱਖਰਾਂ ਨੂੰ ਕਦੇ ਵੀ ਪਰੵ ਲੱਗ ਨਹੀਂ ਸਕਦੇ ..

ਸਿਵਿਆਂ ਤੱਕ ਤੂੰ ਜਾਨਾ ਨਾਲ ਸਾਡੇ.

“ਰੁੱਖ ਸਿਆਂ” ਤੇਰਾ ਦੇਣ ਕਦੇ ਪੂਰਾ ਕਰ ਨਹੀਂ ਸਕਦੇ ..

ਹੈਪੀ ਲਹੌਰੀਆ
ਪਿੰਡ:ਗੁਰਾਲਾ
ਤਹਿਸੀਲ:ਅਜਨਾਲਾ
ਜਿਲਾ:ਅੰਮ੍ਰਿਤਸਰ
ਮੋਬਾਈਲ: 6280905322

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਸਮਾਜ ਸੇਵੀ ਸੰਸਥਾ