ਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਰਾਜੇ ਦੇ ਨਾਂ ‘ਤੇ ਵੋਟ ‘ਨੀਂ ਪੈਣੀ
ਹੋਰ ਕਿਸੇ ਨੂੰ ਮੂਹਰੇ ਲਾਓ ।
ਅੌਖੀ ਲੋਕਾਂ ਦੀ ਗੱਲ ਸਹਿਣੀ
ਹੋਰ ਕਿਸੇ ਨੂੰ ਮੂਹਰੇ ਲਾਓ ।
ਚੌਅਕੇ ਛੱਕੇ ਜੇ ਲਾ ਕੇ ਜਿਹੜਾ
ਹਾਸੇ ਜੇ ਵੰਡਣ ਦਾ ਮਾਹਿਰ ਹੋਵੇ ;
ਇੱਕ ਭਮਾਂ ਨਾ ਹੋਵੇ ਕਰਨੀ ਕਹਿਣੀ
ਹੋਰ ਕਿਸੇ ਨੂੰ ਮੂਹਰੇ ਲਗਾਓ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
148024

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ
Next articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ