ਰੁਲ਼ਦੂ ਬੱਕਰੀਆਂ ਵਾਲ਼ੇ ਦੀ ਸਲਾਹ

ਮੂਲ ਚੰਦ ਸ਼ਰਮਾ

ਸਮਾਜ ਵੀਕਲੀ

ਅੈੱਮ ਅੈੱਲ ਏ , ਅੈੱਮ ਪੀ ਦੀ ,
ਨਹੀਂ ਤਨਖਾਹ ਚਾਹੀਦੀ  ।
ਪੈਨਸ਼ਨ ਲੈਣ ਦੀ ਨਹੀਂ  ,
ਕੋਈ ਪ੍ਰਵਾਹ ਚਾਹੀਦੀ  ।
ਜੋ ਇਹ ਗੱਲ ਮੈਨੀਫੈਸਟੋ ,
ਦੇ ਵਿੱਚ ਨਾ ਲਿਖੇ ਉਸਨੂੰ ,
ਕੋਈ ਵੋਟ ਦੇਣ ਦੀ ਮਿੱਤਰੋ
ਨਹੀਂ ਸਲਾਹ ਚਾਹੀਦੀ  ।

ਮੂਲ ਚੰਦ ਸ਼ਰਮਾ ਉਰਫ਼
ਰੁਲ਼ਦੂ ਬੱਕਰੀਆਂ ਵਾਲ਼ਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜ ਜੂਨ ਦਾ ਦਿਨ
Next articleਸਰਕਲ ਸੁਪਰਡੈਂਟ ਪਾਵਰਕਾਮ ਸਰਕਲ ਕਪੂਰਥਲਾ ਮੁਖਤਿਆਰ ਸਿੰਘ ਖਿੰਡਾ ਨੂੰ ਸੇਵਾ ਮੁਕਤੀ ਮੌਕੇ ਕੀਤਾ ਸਨਮਾਨਿਤ