(ਸਮਾਜ ਵੀਕਲੀ)
ਤੈਨੂੰ ਵਹਿਮ ਹੈ ਦਿੱਲੀਏ
ਕਿ ਖਾਲੀ ਮੁੜ ਜਾਵਾਂਗੇ ।
ਤੇਰੀ ਹਿੱਕ ‘ਤੇ ਏਦਾਂ ਹੀ
ਗਿੱਧਾ ਭੰਗੜਾ ਪਾਵਾਂਗੇ ।
ਤੇਰੀ ‘ਕੱਲੀ ‘ਕੱਲੀ ਚਾਲ
ਨੋਟ ਨਿੱਤ ਕਰਦੇ ਰਹਿੰਨੇਂ ਆਂ ;
ਅਸੀਂ ਇੱਕ ਦਿਨ ‘ਕੱਤੀਆਂ
ਦੇ ਇਕਵੰਜਾ ਪਾ ਕੇ ਜਾਵਾਂਗੇ ।
ਰੁਲ਼ਦੂ ਬੱਕਰੀਆਂ ਵਾਲ਼ਾ .
ਰੰਚਣਾਂ ( ਪੰਜਾਬ )