ਰਣਜੀਤ ਰਾਣਾ ਨੇ ‘ਸ਼ਹਿਰ ਫਗਵਾੜਾ’ ਟਰੈਕ ਦਾ ਪੋਸਟਰ ਕੀਤਾ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਨੂਰ ਰਿਕਾਰਡਸ ਦੇ ਪ੍ਰੋਡਿਊਸਰ ਗੀਤਕਾਰ ਮਹਿੰਦਰ ਸੰਧੂ ਦੀ ਨਿਰਦੇਸ਼ਨਾਂ ਹੇਠ ਕਲੇਰ ਸਿਸਟਰਜ਼ ਬੇਬੀ ਕਲੇਰ ਦੇ ਸਿੰਗਲ ਟਰੈਕ ‘ਸ਼ਹਿਰ ਫਗਵਾੜਾ’ ਦਾ ਪੋਸਟਰ ਅੱਜ ਸੂਫ਼ੀ ਗਾਇਕ ਰਣਜੀਤ ਰਾਣਾ ਨੇ ਰਿਲੀਜ਼ ਕੀਤਾ। ਜਿਸ ਦੀ ਜਾਣਕਾਰੀ ਦਿੰਦਿਆਂ ਮਹਿੰਦਰ ਸੰਧੂ ਮੇਹੜੂ ਨੇ ਦੱਸਿਆ ਕਿ ਹਰੀਸ਼ ਸੰਤੋਖਪੁਰੀ ਨੇ ਇਸ ਨੂੰ ਕਲਮਬੱਧ ਕੀਤਾ ਅਤੇ ਇਸ ਦਾ ਸੰਗੀਤ ਰਾਈਡਰਸ਼ ਨੇ ਦਿੱਤਾ ਹੈ। ਇਸ ਦੇ ਡਾਇਰੈਕਟਰ ਆਰ ਕੇ ਬਾਂਸਲ ਹਨ।

Previous articleਸ਼ਾਮਚੁਰਾਸੀ ਵਿਚ ਕੈਪੀਟਲ ਸਮਾਲ ਫਾਈਨੈਂਸ ਬੈਂਕ ਦਾ ਉਦਘਾਟਨ
Next articleਬੁੱਧ ਬੋਧ