ਯੁਵਾ ਕਿਸਾਨ ਦਿਵਸ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਗੱਭਰੂਆਂ ਨੇ ਮੋਰਚਿਆਂ ਦੀ
ਆਪ ਕਮਾਨ ਸੰਭਾਲ਼ੀ  ।
ਵੇਖਣ ਵਾਲ਼ੀ ਸੀ ਉਹਨਾਂ ਦੇ
ਚਿਹਰਿਆਂ ਉੱਪਰ ਲਾਲੀ  ।
ਅੱਜ ਦਾ ਯੂਥ ਤਾਂ ਹੋਇਆ ਨਸ਼ੇੜੀ
ਕਹਿੰਦੇ ਸਨ ਕੁੱਝ ਲੋਕੀ  ;
ਰੁਲ਼ਦੂ ਆਖਦੈ ਅਸੀਂ ਜਵਾਨੀ
ਕੱਚਿਆਂ ਦੁੱਧਾਂ ਨਾਲ਼ ਪਾਲ਼ੀ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
               9478408898
Previous articleਰੁਲ਼ਦੂ ਨੇ ਘੌਲ਼ ਤਿਆਗੀ
Next articleਸ੍ਰੀ ਗੁਰੂ ਰਵੀਦਾਸ ਵੈੱਲਫ਼ੇਅਰ ਐਸੋਸੀਏਸ਼ਨ ਸੂਫੀ ਪਿੰਡ, ਜਲੰਧਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ