(ਸਮਾਜ ਵੀਕਲੀ)
ਕੀ ਹੋਇਆ ਜੇ ਮੇਰੇ
ਪਿੰਡ ਦੇ ਰਸਤੇ ਕੱਚੇ ਨੇ ।
ਐਪਰ ਤੁਰਨ ਵਾਲ਼ਿਆਂ
ਲੋਕਾਂ ਦੇ ਮਨ ਸੱਚੇ ਨੇ ।
ਸ਼ਹਿਰ ਵਾਲ਼ਿਆਂ ਦੇ
ਇਸ਼ਨਾਨਾਂ ਦੇ ਲਈ ਸ਼ਾਵਰ ਨੇ;
ਐਪਰ ਸਾਨੂੰ ਚੰਗੇ
ਲਗਦੇ ਸਾਡੇ ਚੁਬੱਚੇ ਨੇ ।
ਮੂਲ ਚੰਦ ਸ਼ਰਮਾ
ਪ੍ਰਧਾਨਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
9478408898