ਮੁੰਬਈ ਤੇ ਗੁਜਰਾਤ ’ਚੋਂ 120 ਕਰੋੜ ਦਾ ਨਸ਼ੀਲਾ ਪਦਾਰਥ ਬਰਾਮਦ, ਏਅਰ ਇੰਡੀਆ ਦੇ ਸਾਬਕਾ ਪਾਇਲਟ ਸਣੇ 6 ਕਾਬੂ

ਮੁੰਬਈ (ਸਮਾਜ ਵੀਕਲੀ)  : ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਮੁੰਬਈ ਤੇ ਗੁਜਰਾਤ ’ਚੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ 120 ਕਰੋੜ ਰੁਪਏ ਦੀ ਕੀਮਤ ਦਾ 60 ਕਿਲੋਗ੍ਰਾਮ ‘ਮੇਫੇਡ੍ਰੋਨ’ (ਨਸ਼ੀਲੇ ਪਦਾਰਥ) ਜ਼ਬਤ ਕੀਤਾ ਹੈ। ਬਿਊਰੋ ਨੇ ਇਸ ਸਬੰਧ ‘ਚ ‘ਏਅਰ ਇੰਡੀਆ’ ਦੇ ਸਾਬਕਾ ਪਾਇਲਟ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੰਦੀ ਤੇ ਬੇਯਕੀਨੀ ਵੱਲ ਰਹੇ ਨੇ ਕੌਮਾਂਤਰੀ ਆਰਥਿਕ ਹਾਲਾਤ: ਆਈਐੱਮਐੱਫ
Next articleਹਿੰਦੀ ਫਿਲਮ ਤੇ ਟੀਵੀ ਅਦਾਕਾਰ ਅਰੁਣ ਬਾਲੀ ਦਾ ਦੇਹਾਂਤ