ਮੀਟਿੰਗ ਤੋਂ ਬਾਅਦ ਕਬੱਡੀ ਫੈਡਰੇਸ਼ਨ ਆਫ ਓਂਟਾਰੀਉ ਦੇ ਆਗੂ

‘ਡਰੱਗ ਫ੍ਰੀ ਕਬੱਡੀ’ ਕਰਵਾਈ ਜਾਵੇਗੀ:
ਕਬੱਡੀ ਫੈਡਰੇਸ਼ਨ ਆਫ ਓਂਟਾਰੀਉ

ਓਂਟਾਰੀਉ (ਸਮਾਜ ਵੀਕਲੀ) : ਕਬ ੱਡੀ ਫੈਡਰੇਸ਼ਨ ਆਫ ਓਂਟਾਰੀਉ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿੱਚ ਕਬ ੱਡੀ  ਖੇਡ ਸਬ ੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਕਬਡੀ ਫ ੈਡਰੇਸ਼ਨ ਆਫ ਓਂਟਾਰੀਉ ਵੱਲੋਂ ਕਬੱਡੀ  ਫ ੈਡਰੇਸ਼ਨ ਇੰਗਲੈਂਡ ਵੱਲੋਂ ਕੀਤੇ ਗਏ ‘ਡਰੱਗ ਫ ੍ਰੀ ਕਬ ੱਡੀ’ ਦੇ ਫੈਸਲੇ ਨਾਲ ਪੂਰੀ ਸਹਿਮਤੀ ਜਤਾਈ  ਗਈ। ਇਸ ਮੌਕੇ ਕੈਨੇਡਾ ਜਾਂ ਭਾਰਤ/ਪੰਜਾਬ ਅੰਦਰ ਵੱਖ-ਵੱਖ ਫ ੈਡਰੇਸ਼ਨਾਂ ਜਾਂ ਕਬ ੱਡੀ ਟੂਰਨਾਮੈਂਟ  ਕਰਵਾਉਣ ਵਾਲੇ ਪ੍ਰਬ ੰਧਕਾਂ ਨੂੰ ਖ਼ਾਸ ਅਪੀਲ ਕੀਤੀ ਗਈ ਕਿ ਕੋਸ਼ਿਸ਼ ਕਰੀਏ, ਜਿੱਥੇ ਕਿਤੇ ਵੀ ਕਬੱਡੀ  ਟੂਰਨਾਮੈਂਟ ਕਰਵਾਉਣਾ ਹੋਵੇ ਤਾਂ ਇਸ ਨੂੰ ‘ਡਰੱਗ ਫ ੍ਰੀ ਕਬ ੱਡੀ’ ਦੇ ਨਾਅਰੇ ਨਾਲ ਸਿਰੇ ਚਾੜ੍ਹਿਆ ਜਾਵੇ  ਤਾਂ ਕਿ ਪੰਜਾਬ ਦੀ ਸੱਭ ਤੋਂ ਵੱਡੀ, ਮਕਬ ੂਲ ਅਤੇ ਅੰਤਰਰਾਸ਼ਟਰੀ ਪੱਧਰ ਤੇ ਜਾਣੀ ਜਾਣ ਵਾਲੀ ਇਸ  ਕਬ ੱਡੀ ਖੇਡ ਤੇ ਲੱਗਿਆ ਕਲੰਕ ਧੋਤਾ ਜਾ ਸਕੇ।

ਇਸ ਮੌਕੇ ਸਾਂਝੇ ਤੌਰ ਤੇ ਲਏ ਗਿਆ ਫ ੈਸਲਿਆ ਵਿੱਚ  ਇਸ ਗੱਲ ਨੂੰ ਵਿਚਾਰਿਆ ਗਿਆ ਕਿ ਭਵਿੱਖ ਵਿੱਚ ਜਲਦ ਹੀ ਫ ੈਡਰੇਸ਼ਨ ਵੱਲੋਂ ਸ਼ੁਰੂ ਕੀਤੇ ਜਾਣ ਵਾਲ  ਕਬ ੱਡੀ ਟੂਰਨਾਮੈਂਟਾਂ ਦੌਰਾਨ ਕਿਸੇ ਵੇਲੇ ਵੀ ਖਿਡਾਰੀਆਂ ਦਾ ਟੈਸਟ ਕੀਤਾ ਜਾ ਸਕਦਾ ਹੈ ਅਤੇ ਜੇਕਰ  ਕੋਈ ਨਸ਼ੇ ਲੈਣ ਵਾਲਾ ਸਾਬਤ ਹੋਵੇਗਾ ਤਾਂ ਉਸ ਖਿਡਾਰੀ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ  ਭਵਿੱਖ ਵਿੱਚ ਉਸਦਾ ਵਿਦੇਸ਼ਾਂ ਵਿੱਚ ਦਾਖਲਾ ਵੀ ਬ ੰਦ ਕੀਤਾ ਜਾਵੇਗਾ। ਇਸ ਮੌਕੇ ਕਬ ੱਡੀ ਫ ੈਡਰੇਸ਼ਨ  ਉਂਟਾਰੀਓ ਵੱਲੋਂ ਖੇਡ ਪ੍ਰੇਮੀਆਂ ਨਾਲ ਇਹ ਵਾਅਦਾ ਕੀਤਾ ਗਿਆ ਕਿ ਆਉਂਦੇ ਵਰ੍ਹੇ ਹੋਣ ਵਾਲਾ ਕਬ ੱਡੀ  ਟੂਰਨਾਮੈਂਟ ਮੁਕੰਮਲ ਤੌਰ ਤੇ ‘ਡਰੱਗ ਫ ੍ਰੀ ਕਬ ੱਡੀ’ ਹੋਵੇਗਾ ਅਤੇ ਹੋਰਨਾਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ  ਗਈ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਇਸ ਖੇਡ ਦਾ ਨਾਂ ਪਹਿਲਾਂ ਵਾਂਗ  ਅੰਤਰਰਾਸ਼ਟਰੀ ਪੱਧਰ ਤੇ ਚਮਕਦਾ ਰਹੇ। ਇਸ ਮੌਕੇ ਗੁਰਲਾਟ ਸਹੋਤਾ, ਜਿੰਦਰ ਬ ੁੱਟਰ, ਮਲਕੀਤ  ਦਿਓਲ, ਦਲਜੀਤ ਸਹੋਤਾ, ਐਂਡੀ ਧੁੱਗਾ, ਗੁਰਮੁੱਖ ਸਿੰਘ ਅਟਵਾਲ, ਸ਼ੇਰਾ ਮੰਡ, ਪਰਮਵੀਰ ਸਹੋਤਾ ਅਤੇ  ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।

Previous article ਨੀ ਦੀਵਿਆਂ ਵਾਲੀਏ ਕੁੜੀਏ
Next articleਕਣਕ ਵਿੱਚ ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਲਈ ਰਸਾਇਣਿਕ ਢੰਗ ਅਪਣਾਓ – ਖੇਤੀਬਾੜੀ ਅਫਸਰ