ਮੀਟਿੰਗ ਤੋਂ ਬਾਅਦ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਰੁਲ਼ਦੂ ਨੂੰ ਤਾਂ ਪਤਾ ਹੀ ਕਿ
ਇਹਨਾਂ ਤਿਲਾਂ ਵਿੱਚ ਤੇਲ ਨਹੀਂ ।
ਈ ਵੀ ਅੈੱਮ ‘ਚੋਂ ਪੈਦਾ ਹੋਇਆਂ ਦਾ
ਜਨਤਾ ਨਾਲ਼ ਕੋਈ ਮੇਲ ਨਹੀਂ  ।
ਬੰਦਾ ਬਹਾਦਰ ਤੋਂ ਹੁਣ ਤਾਈਂ
ਧਰਤੀ ਨੂੰ ਅਸੀਂ ਮਾਂ ਕਹਿੰਦੇ ਹਾਂ ;
ਧਰਤੀ ਪੁੱਤਰਾਂ ਦੇ ਨਾਲ਼ ਆਢਾ
ਲੱਲੂ ਪੰਜੂ ਦਾ ਖੇਲ ਨਹੀਂ  ।
             ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             148024
Previous articleਕਿਸਾਨਾਂ ਦੀ ਲਲਕਾਰ
Next articleਰੁਲ਼ਦੂ ਨੂੰ ਬੋਲਣਾ ਪਿਆ