ਮਿੰਟੂ ਬਾਬਾ ਜੀ ਦਾਂ 32 ਵਾਂ ਜਨਮ ਦਿਨ ਬੜੀ ਹੀ ਧੂਮ ਧਾਮ ਨਾਲ ਬਾਬਾ ਬਾਲਕ ਨਾਥ ਮੰਦਿਰ ਵਿੱਖੇ ਮਨਾਇਆ ਗਿਆ

ਨਕੋਦਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਮਿੰਟੂ ਬਾਬਾ ਜੀ ਦਾਂ 32 ਵਾਂ ਜਨਮ ਦਿਨ ਬੜੀ ਹੀ ਧੂਮ ਧਾਮ ਨਾਲ ਬਾਬਾ ਬਾਲਕ ਨਾਥ ਮੰਦਿਰ ਵਿੱਖੇ ਮਨਾਇਆ ਗਿਆ  ਅਤੇ ਜਿਸ ਵਿੱਚ ਬਾਬਾ ਜੀ ਵੱਲੋ ਕੇਂਕ ਦੀ ਰਸਮ ਅਦਾ ਕੀਤੀ ਗਈ ਤੇ ਫਿਰ ਬਾਅਦ ਵਿੱਚ ਸੰਗਤਾਂ ਨੂੰ ਕੇਕ  ਵਰਤਾਇਆ ਗਿਆ ਤੇ ਸੰਗਤਾਂ ਨੇ ਬਾਬਾ ਜੀ ਨੂੰ ਵਧਾਇਆਂ ਦਿੱਤੀਆ ॥ ਤੇ ਅੰਤ ਵਿੱਚ  ਬਾਬਾ ਜੀ ਨੇ ਆਈ ਹੋਈ ਸੰਗਤ ਦਾ ਧੰਨਵਾਦ  ਵੀ ਕੀਤਾ ॥

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਂਟੀ ਮਲੇਰੀਆਂ ਮੰਥ ਤਹਿਤ ਇੱਕ ਵਰਕਸ਼ਾਪ ਦਾ ਆਯੋਜਨ
Next articleਵਧੀਕ ਨਿਗਰਾਨ ਇੰਜੀਨੀਅਰ ਸ੍ਰੀ ਅਸ਼ਵਨੀ ਕੁਮਾਰ ਦੀ ਸੇਵਾਮੁਕਤੀ ਮੌਕੇ ਸਮਾਰੋਹ ਆਯੋਜਿਤ