ਮਾਵਾਂ ਧੀਆਂ ਭੈਣਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਮੇਰੇ ਦੇਸ਼ ਦੀਆਂ ਧੀਆਂ ਭੈਣਾਂ
ਟ੍ਰੈਕਟਰ ਚਲਾਉਂਣੇ ਸਿੱਖਣ ਲੱਗੀਆਂ ।
ਅਪਣੀ ਹੱਥਾਂ ਦੇ ਨਾਲ਼ ਅਪਣੀ
ਕਿਸਮਤ ਆਪੇ ਲਿੱਖਣ ਲੱਗੀਆਂ  ।
ਹੋਰ ਤਾਂ ਸਾਰੇ ਕੰਮਾਂ ਦੇ ਵਿੱਚ
ਹੱਥ ਵਟਾਉਂਦੀਆਂ ਸੀ ਪਹਿਲਾਂ ;
ਅੰਨਦਾਤਿਆਂ ਦੇ ਧਰਨੇ ਵਿੱਚ ਵੀ
ਅੱਜ ਬਰੋਬਰ ਦਿੱਖਣ ਲੱਗੀਆਂ
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             9478408898
Previous articleਕੀ ਤੂੰ ਕਰਨਾ
Next articleThe Impact of Capitol Hill chaos will be more elsewhere than America