ਮਾਂ

ਮਨਪ੍ਰੀਤ ਕੌਰ ਚਹਿਲ

(ਸਮਾਜ ਵੀਕਲੀ)

ਰੱਬ ਵਰਗੀ ਇਹ ਮਾਂ ਮੇਰੀ
ਮੈਨੂੰ ਜਿਸ ਨੇ ਜੱਗ ਵਿਖਾਇਆ ਹੈ
ਧੁੱਪਾਂ ਤੋਂ ਬਚਾ ਕੇ ਜਿਸ ਨੇ ਛਾਤੀ ਨਾਲ ਲਾਇਆ ਹੈ।
ਮਾਂ ਮੇਰੀ ਓਹ ਸੰਘਣੇ ਜੰਗਲ ਵਰਗੀ
ਜਿਸ ਵਿਚ ਰੱਬ ਸਮਾਇਆ ਹੈ।
ਕਿਵੇਂ ਭੁੱਲ ਜਾਵਾਂ ਮਾਂ ਮੇਰੀ ਨੂੰ ਜਿਸ ਨੇ ਹੱਸਣਾ ਖੇਡਣਾ ਸਿਖਾਇਆ ਹੈ।
ਮਾਂ ਮੇਰੀ ਮਮਤਾ ਦਾ ਸਾਗਰ, ਜਿਸ ਨੇ ਲੋਕਾਂ ਨਾਲ ਲੜਨਾ ਨਹੀਂ
ਸਗੋਂ ਪਿਆਰ ਕਰਨਾ ਸਿਖਾਇਆ ਹੈ।
ਰੱਬ ਕਰ ਕੇ ਮੇਰੀ ਉਮਰ ਲੱਗ ਜਾਵੇ ਮਾਂ ਮੇਰੀ ਨੂੰ
ਜਿਸ ਨੇ ਹੋਰਾਂ ਨਾਲ ਕਰਨਾ ਸਿਖਾਇਆ ਹੈ।

ਮਨਪ੍ਰੀਤ ਕੌਰ ਚਹਿਲ
8437752216

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਦਾ ਸਿਆਪਾ
Next articleਜਿੰਦਗੀ ਦੀ ਮੌਤ