(ਸਮਾਜ ਵੀਕਲੀ)
ਨਾ ਬਾਰਸ਼ ਨਾ ਦੀਵਾਲ਼ੀ ਸਾਡੇ
ਜੋਸ਼ ਨੂੰ ਠੰਡਾ ਪਾ ਹੀ ਸਕੇ ।
ਨਾ ਅੰਬਰਾਂ ਤੋਂ ਡਿਗਦੇ ਗੜੇ
ਸਾਡੇ ਜਜ਼ਬੇ ਨੂੰ ਅਜ਼ਮਾ ਹੀ ਸਕੇ।
ਦੀਵੇ ਛੱਡ ਕੇ ਅਸੀਂ ਮਸ਼ਾਲਾਂ
ਹੱਥਾਂ ਦੇ ਵਿੱਚ ਫੜ ਲਈਆਂ ;
ਸਾਡਾ ਸਿਦਕ ਤਾਂ ਔਰੰਗਜੇਬ ਦੇ
ਜ਼ਾਲਮ ਵੀ ਨਹੀਂ ਡੁਲਾਅ ਹੀ ਸਕੇ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024