ਮਨਮੋਹਨ ਸਿੰਘ ਦੇ ਅੰਦਰੋਂ ਉੱਠੀ ਆਵਾਜ਼

(ਸਮਾਜ ਵੀਕਲੀ)

ਮੈਨੂੰ ਕਹਿੰਦੇ ਸੀ ਰਿਮੋਟ ਨਾਲ਼ ਚਲਦੈ
ਤੇ ਆਪ ਕਿਹੜਾ ਘੱਟ ਨਿੱਕਲ਼ੇ  ।
‘ਕੱਤੀ ਆਗੂਆਂ ਨੇ ਹਾਕ ਜਦੋਂ ਮਾਰੀ
ਘਰਾਂ ਦੇ ਵਿੱਚੋਂ ਜੱਟ ਨਿੱਕਲ਼ੇ  ।
ਬੁਰਾ ਹਾਲ ਜਦੋਂ ਖੱਚਰਾਂ ਦਾ ਵੇਖਿਆ
ਤਾਂ ਚਿਹਰਿਆਂ ਦੇ ਰੰਗ ਉਡ ਗਏ  ;
ਜਦੋਂ ਧਰ ਲਿਆ ਧੌਣ ‘ਤੇ ਗੋਡਾ
ਪਲਾਂ ‘ਚ ਸਾਰੇ ਵੱਟ ਨਿੱਕਲ਼ੇ  ।
             ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              148024
Previous article“ਦਸਵਾਂ ਨਾਨਕ”
Next articleਕਿਸਾਨ ਅੰਦੋਲਨ