(ਸਮਾਜ ਵੀਕਲੀ)
#kisaan_ekta_zindabad
ਸਮਝ ਜਾ ਤੂੰ ਵੀ ਨਿਆਣੀ ਮੱਤੀਏ,
ਪੰਗੇ ਨਾ ਤੂੰ ਲੈ ਇਹ ਕੌਮ ਤੱਤੀਏ ।
ਰੋਣਾਂ ਪਊ ਤੈਨੂੰ ਇਹ ਗੱਲ ਵੱਖਰੀ,
ਤੇਰੀ ਆਉਣ ਵਾਲੀ ਪੀੜੀ ਦੇ ਨਿਆਣੇ ਰੋਣ ਗੇ।
ਕਹਾਣੀਆਂ ਸੁਣਾਏਂਗੀ ਨੀ ਜਦ ਸਾਡੀਆਂ ,
ਫੇਰ ਜਾ ਕੇ ਕਿਤੇ ਤੇਰੇ ਨਿਆਣੇ ਸੌਣਗੇ ।
ਗੁਰਵੀਰ ਅਤਫ਼
ਛਾਜਲਾ(ਸੰਗਰੂਰ)
87259-62914