(ਸਮਾਜ ਵੀਕਲੀ)
ਰੋ ਰੋ ਕੇ ਕਿਸਾਨੋਂ ,
ਮਸਲਾ ਨਾ ਹੱਲ ਹੋਣਾ ।
ਝੱਲ ਝੱਲ ਕੇ ਤਸੀਹੇ ,
ਪੈਣਾ ਡੂਮਣਾ ਹੈ ਚੋਣਾ ।
ਥੋਡੇ ਸਿਰਾਂ ‘ਤੇ ਸੀ ਵਰਖਾ ,
ਫੁੱਲਾਂ ਦੀ ਜਦੋਂ ਹੋਈ ;
ਚੇਤੇ ਕਰ ਕਰ ਹੱਸੋ ,
ਉਹ ਦ੍ਰਿਸ਼ ਮਨਮੋਹਣਾ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ (ਪੰਜਾਬ)
148024