ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਦੀ ਸਰਬਸੰਮਤੀ ਨਾਲ ਚੋਣ

ਕਿਸਾਨਾਂ ਦੇ ਮਸਲਿਆਂ ਲਈ ਚਟਾਨ ਵਾਂਗ ਖੜਾਂਗੇ- ਖੰਗੂੜਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਖੰਗੂੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਬਲਾਕ -1 ਹੁਸ਼ਿਆਰਪੁਰ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਜਿਸ ਵਿਚ ਬਲਾਕ ਪ੍ਰਧਾਨ ਭੁਪਿੰਦਰ ਪਾਲ ਸਿੰਘ, ਲਾਲੀ ਧਾਮੀ, ਸੀਨੀਅਰ ਵਾਈਸ ਪ੍ਰਧਾਨ ਸਤਿੰਦਰਪ੍ਰੀਤ ਸਿੰਘ ਸਾਰੋਬਾਦ, ਹਰਭਜਨ ਸਿੰਘ ਕਡਿਆਣਾ, ਸੁਰਿੰਦਰ ਸਿੰਘ ਸ਼ਿੰਦਾ ਧਾਮੀਆਂ ਕਲਾਂ, ਵਾਈਸ ਪ੍ਰਧਾਨ ਗੁਰਜਪਾਲ ਸਿੰਘ ਖੰਗੂੜਾ, ਹਰਦੀਪ ਸਿੰਘ, ਦੀਪਾ ਵਾਹਦ, ਰਣਵੀਰ ਸਿੰਘ ਢੈਹਾ, ਨੰਬਰਦਾਰ ਅਵਤਾਰ ਸਿੰਘ ਚੱਠਾ, ਖਜ਼ਾਨਚੀ ਨੰਬਰਦਾਰ ਮਨਦੀਪ ਸਿੰਘ ਧਾਮੀ, ਲਾਲੀ ਢਿੱਲੋਂ ਚਾਂਦਪੁਰ, ਹਰਮੰਦਰ ਸਿੰਘ ਬਾਜਵਾ, ਪ੍ਰੈਸ ਸਕੱਤਰ ਮਨਜਿੰਦਰ ਵਾਹਦ, ਰਮਨਦੀਪ ਢਿੱਲੋਂ ਸ਼ਾਮਚੁਰਾਸੀ, ਲਖਵੀਰ ਸਿੰਘ ਵਾਹਦ, ਜਨਰਲ ਸਕੱਤਰ ਤੇਜਿੰਦਰ ਸਿੰਘ ਮੁਹੱਦੀਪੁਰ, ਅਜੀਤਪਾਲ ਸਿੰਘ ਧੁਦਿਆਲ, ਮਨਦੀਪ ਸਿੰਘ ਤਲਵੰਡੀ ਕਾਨੂੰਗੋ, ਚਰਨਜੀਤ ਵਾਹਦ, ਕਰਮਜੀਤ ਪਿਆਲਾਂ, ਗੁਰਮੁੱਖ ਸਿੰਘ ਰੰਧਾਵਾ ਬਰੋਟਾ, ਕਰਮਜੀਤ ਪਿਆਲਾਂ, ਗੁਰਮੁੱਖ ਸਿੰਘ ਰੰਧਾਵਾ ਬਰੋਟਾ, ਰਮਣੀਕ Çੰਸਘ ਬੇਗੇਵਾਲ, ਸਕੱਤਰ ਇੰਦਰਵੀਰ ਸਿੰਘ ਕੋਟਲੀ, ਰਣਵੀਰ ਸਿੰਘ ਬਿੱਲਾ ਪੰਡੋਰੀ ਮਹਿਤਮਾ, ਮਿਸਤਰੀ ਨਿਰਮਲ ਗਰੋਆ, ਗੁਰਪ੍ਰੀਤ ਸਿੰਘ ਗੋਪੀ ਪਿੰਡ ਕਾਣੇ, ਬਲਜਿੰਦਰ ਸਿੰਘ ਸਾਰੋਬਾਦ, ਸਤਨਾਮ ਸਿੰਘ ਗਰੋਆ, ਤਜਿੰਦਰ ਸਿੰਘ ਕਾਲਕਟ, ਬਲਜੀਤ ਸਿੰਘ ਪਿੰਡ ਲੰਮੇ, ਦਲਜੀਤ ਸਿੰਘ ਪੰਡੋਰੀ ਖੰਗੂੜਾ, ਸਰਬਜੀਤ ਸਿੰਘ ਸਾਰੋਬਾਦ, ਪ੍ਰਿਤਪਾਲ ਸਿੰਘ ਧਾਮੀ ਸਾਰੋਬਾਦ, ਕੁਲਵੰਤ ਸਿੰਘ ਧੁੱਗਾ ਚੁਣੇ ਗਏ।

ਪਿੰਡਾਂ ਦੀਆਂ ਕਮੇਟੀਆਂ ਦੇ ਪ੍ਰਧਾਨ ਹਰਮਿੰਦਰ ਸਿੰਘ ਫੌਜੀ ਪੰਡੋਰੀ ਰਾਜਪੂਤਾਂ, ਸਤਵਿੰਦਰ ਸਿੰਘ ਸੰਧਵਾਂ, ਅਮਰਜੀਤ ਬੱਬੀ ਪੰਡੋਰੀ ਖੰਗੂੜਾ, ਕਸ਼ਮੀਰ ਸਿੰਘ ਸਹਾਏਪੁਰ, ਉਂਕਾਰ ਰਾਜੂ ਕਾਣੇ, ਅਮਰਪਾਲ ਸਿੰਘ ਹੈਪੀ ਬਾਦੋਵਾਲ, ਕੁਲਵੰਤ ਸਿੰਘ ਕਾਲਕਟ, ਦੀਪ ਲੰਮੇ, ਜਤਿੰਦਰ ਸਿੰਘ ਜੰਡੀ, ਜਸਵਿੰਦਰ ਸਿੰਘ ਲਾਡੀ ਗਰੋਆ, ਬਲਜੀਤ ਸਿੰਘ ਬੀਤਾ ਤਲਵੰਡੀ ਅਰਾਈਆਂ, ਸੁਬੇਗ ਸਿੰਘ ਨੈਣੋਵਾਲ ਜੱਟਾਂ, ਇਸ ਤੋਂ ਇਲਾਵਾ ਪਹੁੰਚੇ ਮੈਂਬਰ ਸੁਰਜੀਤ ਸਿੰਘ ਕਾਣੇ, ਅਰਵਿੰਦਰ ਵਾਹਦ, ਹੁਸਨ ਲਾਲ, ਲਾਡੀ ਫੰਗੂੜਾ ਸਮੇਤ ਕਈ ਹੋਰ ਹਾਜ਼ਰ ਹੋਏ ਜਿੰਨ੍ਹਾਂ ਨੂੰ ਵੱਖ-ਵੱਖ ਅਹੁਦਿਆਂ ਲਈ ਚੁਣਿਆ।

Previous article11 ਜਨਵਰੀ ਨੂੰ ਕਾਲੇ ਕਾਨੂੰਨਾਂ ਖਿਲਾਫ਼ ਵਿਸ਼ਾਲ ਟਰੈਕਟਰ ਮਾਰਚ ਕੱਢਾਂਗੇ – ਖੰਗੂੜਾ
Next articleਦੋਗਾਣਾ ‘ਡਿਪਲੋਮਾ’ ਲੈ ਕੇ ਆਏ ਮਾਣਕ ਸੁਰਜੀਤ – ਪਵਨਦੀਪ