ਭਾਜਪਾ ਮੇਰੀ ਹੱਤਿਆ ਦੀ ਸਾਜ਼ਿਸ਼ ਰਚ ਰਹੀ ਹੈ: ਮਮਤਾ ਬੈਨਰਜੀ

ਬਾਂਕੁੜਾ (ਸਮਾਜ ਵੀਕਲੀ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਥੇ ਚੋਣ ਰੈਲੀ ਦੌਰਾਨ ਕਿਹਾ ਕੀ ਭਾਜਪਾ ਮੇਰੀ ਹੱਤਿਆ ਕਰਨ ਦੀ ਸਾਜ਼ਿਸ਼ ਰਚ ਰਹੀ ਹੈ? ਉਨ੍ਹਾਂ (ਚੋਣ ਕਮਿਸ਼ਨ) ਨੇ ਮੇਰੇ ਸੁਰੱਖਿਆ ਡਾਇਰੈਕਟਰ ਤੱਕ ਨੂੰ ਹਟਾ ਦਿੱਤਾ ਹੈ। ਉਨ੍ਹਾਂ ਸਵਾਲ ਕੀਤੀ ਕੀ ਕੇਂਦਰੀ ਗ੍ਰਹਿ ਮੰਤਰੀ ਦੇਸ਼ ਚਲਾਉਣਗੇ ਜਾਂ ਬੰਗਾਲ ਵਿੱਚ ਸਾਡੇ ’ਤੇ ਤਸ਼ਦੱਦ ਢਾਹੁਣ ਦੀ ਸਾਜ਼ਿਸ਼ ਰਚਨਗੇ। ਕੀ ਚੋਣ ਕਮਿਸ਼ਨ ਨੂੰ ਅਮਿਤ ਸ਼ਾਹ ਚਲਾ ਰਹੇ ਹਨ? ਉਹ ਚੋਣ ਕਮਿਸ਼ਨ ਨੂੰ ਹੁਕਮ ਦੇ ਰਹੇ ਹਨ।

Previous articleਹਰਿਆਣਾ ਦੇ ਮੁੱਖ ਮੰਤਰੀ ਦਾ ਘਿਰਾਓ ਕਰਨ ’ਤੇ ਮਜੀਠੀਆ ਸਣੇ ਅਕਾਲੀ ਦਲ ਦੇ 9 ਵਿਧਾਇਕਾਂ ਖ਼ਿਲਾਫ਼ ਕੇਸ ਦਰਜ
Next articleMarking International Women’s Day and Savitri Bai Phule’s Death Anniversary