*ਬੱਲੇ ਬੱਲੇ ਵੀ ਮੋਦੀ ਦਾ ਦਿਮਾਗ ਹਿਲਿਆ*

(ਸਮਾਜ ਵੀਕਲੀ)
ਸਰਵੰਸ਼ ਦਾਨੀ ਦਾ ਵੰਸ਼ ਨਹੀਂ ਮੁੱਕਿਆ
ਜਾਕੇ ਤਾਨਾਸ਼ਾਹ ਦੇ ਬੂਹੇ ਤੇ ਬੁੱਕਿਆ।
ਤੂੰ ਤਾਂ ਕਿੱਡੀ ਕੁ ਚੀਜ਼ ਹੈ ਦਿੱਲੀਏ!
ਸਾਡੇ ਮੂਹਰੇ ਤਾਂ ਅਫ਼ਗ਼ਾਨ ਵੀ ਝੁੱਕਿਆ।
ਅਸਲੀ ਪੁੱਤ ਤੇਰੇ ਫੇਰ ਜਾਗੇ ਨੇ,
ਤੇਰੇ ਦਿਖਾਏ ਰਾਹ ਤੇ ਹੀ ਚੱਲਣਗੇ
ਅੱਜ ਫੇਰ ਮੰਗ ਸ਼ੀਸ਼ ਇਹਨਾਂ ਤੋਂ,
ਨਕਲੀਆਂ ਨੂੰ ਚਲ ਸੁੱਤੇ ਰਹਿਣਦੇ।
ਬੱਲੇ ਬੱਲੇ
ਵੀ ਮੋਦੀ ਦਾ ਦਿਮਾਗ ਹਿਲਿਆ
ਸ਼ਾਵਾ ਸ਼ਾਵਾ ਬਈ
ਮੋਦੀ ਦਾ ਦਿਮਾਗ ਹਿਲਿਆ
ਐਨੇ ਜਵਾਈਆਂ ਨੂੰ ਰੁਪਈਏ ਕਿਵੇਂ ਪਾਵੇ
ਵੀ ਮੋਦੀ ਦਾ ਦਿਮਾਗ ਹਿਲਿਆ।
ਬਲਵਿੰਦਰ ਸਿੰਘ ਨਿੱਕਾ 
Previous articleਨਕੋਦਰ ਚ ਪ੍ਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ
Next articleਜਾਗ ਕਿਸਾਨਾਂ ਵੇ ਵੇਲਾ ਜਾਗਣ ਦਾ ਆਇਆ