ਮੋਗਾ (ਸਮਾਜਵੀਕਲੀ) : ਇਥੇ ਦੁਪਹਿਰ ਵੇਲੇ ਜ਼ਿਲ੍ਹਾ ਸਕੱਤਰੇਤ ਕੋਲੋਂ ਲੰਘਦੀ ਕਿੰਗਵਾਂ ਨਹਿਰ ਪਟੜੀ ਉੱਤੇ ਪਰਾਲੀ ਨਾਲ ਭਰਿਆ ਟਰੱਕ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ। ਇਸ ਨਾਲ ਟਰੱਕ ਨੂੰ ਅੱਗ ਲੱਗ ਗਈ। ਇਸ ਮੌਕੇ ਲੋਕਾਂ ਨੇ ਫ਼ਾਇਰ ਬ੍ਰਿਗੇਡ ਨੂੰ ਸੂਚਨਾਂ ਦਿੱਤੀ ਅਤੇ ਚਾਰ ਫ਼ਾਇਰ ੍ਰਿਬਗੇਡ ਗੱਡੀਆਂ ਤੇ ਸਮਾਜ ਸੇਵਾ ਸੰਸਥਾ ਨੇ ਚਾਰ ਘੰਟਿਆਂ ਬਾਅਦ ਅੱਗ ਉੱਤੇ ਕਾਬੂ ਪਾਇਆ। ਪੁਲੀ ਟਰੱਕ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
HOME ਬਿਜਲੀ ਸਪਾਰਕਿੰਗ ਕਾਰਨ ਪਰਾਲੀ ਨਾਲ ਭਰੇ ਟਰੱਕ ਨੂੰ ਅੱਗ