(ਸਮਾਜ ਵੀਕਲੀ)
ਇੱਕ ਅਹੁਦਾ ਖਾਲੀ ਹੈ ਮਿੱਤਰੋ
ਜੀਹਨੇ ਲੈਣਾ ਹੈ ਉਹ ਲੈ ਸਕਦੈ ।
ਹੈ ਮਿਲੀ ਆਜ਼ਾਦੀ ਬੋਲਣ ਦੀ
ਕੋਈ ਜੋ ਜੀਅ ਚਾਹੇ ਕਹਿ ਸਕਦੈ ।
ਮਾਂ ਭਾਵੇਂ ਅਜੇ ਤੱਕ ਜੰਮੀ ਨਹੀਂ ,
ਪੁੱਤ ਪਹਿਲਾਂ ਚੁੱਕੀਂ ਫਿਰਦੇ ਹਨ ;
ਨਾਉਂ ਡਿਪਟੀ ਮੁੱਖ ਮੰਤਰੀ ਹੈ ,
ਸੋਚੋ ਕਿਸ ਦੀ ਝੋਲ਼ੀ ਪੈ ਸਕਦੈ ।
ਮੂਲ ਚੰਦ ਸ਼ਰਮਾ ਅਤੇ
ਰੁਲ਼ਦੂ ਬੱਕਰੀਆਂ ਵਾਲ਼ਾ