HOMEWorld ਫਲੋਰਿਡਾ ਪੁਲੀਸ ਮੁਖੀ ਦੀ ਜਹਾਜ਼ ਹਾਦਸੇ ’ਚ ਮੌਤ 27/10/2020 ਡੁਨੇਲੋਨ (ਸਮਾਜ ਵੀਕਲੀ): ਫਲੋਰਿਡਾ ਦੇ ਪੁਲੀਸ ਮੁਖੀ ਗ੍ਰੇਗ ਗ੍ਰਾਹਮ ਦੀ ਐਤਵਾਰ ਸਵੇਰੇ ਜਹਾਜ਼ ਹਾਦਸੇ ’ਚ ਮੌਤ ਹੋ ਗਈ ਹੈ। ਗ੍ਰੇਗ ਇਕੱਲਾ ਹੀ ਜਹਾਜ਼ ਊਡਾ ਰਿਹਾ ਸੀ ਅਤੇ ਇਹ ਖੇਤ ’ਚ ਹਾਦਸਾਗ੍ਰਸਤ ਹੋ ਗਿਆ ਸੀ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।