ਪੱਤਰਕਾਰ ਇੰਦਰਜੀਤ ਚੰਦੜ੍ਹ ਨੂੰ ਸਦਮਾ, ਭਰਾ ਕੁਲਵਿੰਦਰਜੀਤ ਚੰਦੜ੍ਹ ਦਾ ਯੂ. ਐਸ. ਏ. ’ਚ ਦੇਹਾਂਤ

ਅੱਪਰਾ, ਸਮਾਜ ਵੀਕਲੀ- ਫਿਲੌਰ ਤੋਂ ਪੱਤਰਕਾਰ ਇੰਦਰਜੀਤ ਚੰਦੜ੍ਹ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਭਰਾ ਤੇ ਮਿਸ਼ਨਰੀ ਲੇਖਕ ਕੁਲਵਿੰਦਰਜੀਤ ਸਿੰਘ ਦੀ ਯੂ. ਐਸ. ਏ. ’ਚ ਬੇਵਕਤੀ ਮੌਤ ਹੋ ਗਈ। ਇਸ ਤੋਂ ਪਹਿਲਾ ਇੰਦਰਜੀਤ ਚੰਦੜ੍ਹ ਦੇ ਪਿਤਾ ਸਵ. ਬਾਬਾ ਸੁਰਜਨ ਲਾਲ (ਤਾਜ ਟੈਂਨਰੀ ਵਾਲੇ) ਵੀ ਕੁਝ ਦਿਨ ਪਹਿਲਾਂ ਹੀ ਸਵਰਗ ਸਿਧਾਰ ਗਏ ਸਨ। ਉਨਾਂ ਦੀ ਬੇਵਕਤੀ ਮੌਤ ’ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਮਾਜ ਸੈਵੀ ਸੰਗਠਨਾ, ਪੱਤਰਕਾਰਾਂ ਤੇ ਪਰਿਵਾਰਿਕ ਮੈਂਬਰਾਂ, ਰਿਸ਼ੇਤਾਦਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲੋਚਿਸਤਾਨ ’ਚ ਬੰਬ ਧਮਾਕਾ, 6 ਹਲਾਕ
Next article‘ਐਕਟਿੰਗ’ ਛੱਡ ਕੇ ‘ਐਕਸ਼ਨ’ ਲਓ ਮੋਦੀ ਸਾਹਬ-ਸੋਮ ਦੱਤ ਸੋਮੀ