ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਕਰੋਨਾ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਸੋਮਵਾਰ ਨੂੰ ਸੁਣਵਾਈ ਲਈ ਪੇਸ਼ ਹੋਣ ਵਾਲੇ ਕੇਸਾਂ ਦੀ ਸੂਚੀ ’ਚ ਇਸ ਸਬੰਧੀ ਨੋਟ ਲਿਖਿਆ ਗਿਆ ਹੈ ਕਿ ਚੀਫ ਜਸਟਿਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਹ 19 ਤੇ 20 ਅਪਰੈਲ ਨੂੰ ਅਦਾਲਤ ’ਚ ਹਾਜ਼ਰ ਨਹੀਂ ਹੋਣਗੇ।

Previous articleਦੁਸ਼ਯੰਤ ਵੱਲੋਂ ਕਿਸਾਨਾਂ ਨਾਲ ਮੁੜ ਗੱਲਬਾਤ ਲਈ ਮੋਦੀ ਨੂੰ ਪੱਤਰ
Next articleਦਰੌਪਦੀ ਮੁਰਮੂ ਤੇ ਕਿਰਨ ਰਿਜਿਜੂ ਕਰੋਨਾ ਪਾਜ਼ੇਟਿਵ