ਪੰਜਾਬ ’ਚ ਕਰੋਨਾ ਪਾਜ਼ੇਟਿਵ ਦਰ ਡਿੱਗੀ

ਚੰਡੀਗੜ੍ਹ, ਸਮਾਜ ਵੀਕਲੀ: ਪੰਜਾਬ ਦੇ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 16 ਦਿਨਾਂ ਵਿਚ ਕਰੋਨਾ ਪਾਜ਼ੇਟਿਵ ਦਰ 13.51 ਤੋਂ ਡਿੱਗ ਕੇ 5.12 ਫੀਸਦ ਰਹਿ ਗਈ ਹੈ ਪਰ ਮੌਤਾਂ ਦੀ ਗਿਣਤੀ ਨਾ ਘਟਣ ਕਾਰਨ ਸਿਹਤ ਸਹੂਲਤਾਂ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸੂਬੇ ਵਿਚ 28 ਮਈ ਨੂੰ ਚਾਰ ਹਜ਼ਾਰ ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ ਜਦਕਿ 12 ਮਈ ਨੂੰ ਅੱਠ ਹਜ਼ਾਰ ਕੇਸ ਆਏ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਵਿੱਚ ਕਰੋਨਾ ਦੇ ਕੇਸ ਪਿਛਲੇ 45 ਦਿਨਾਂ ’ਚ ਸਭ ਤੋਂ ਘੱਟ
Next articleਜਗਰਾਉਂ ’ਚ ਦੋ ਏਐਸਆਈਜ਼ ਦੀ ਹੱਤਿਆ ਕਰਨ ਵਾਲੇ ਦੋ ਗੈਂਗਸਟਰ ਮੱਧ ਪ੍ਰਦੇਸ਼ ਤੋਂ ਕਾਬੂ