ਪੰਜਾਬੀ ਸਟੇਜਾ ਦੀ ਸੰਚਾਲਕ ਆਸ਼ੂ ਚੋਪੜਾ ਜੀ ‘ ਮਾਂ ਦਿਲਾਂ ਦੀਆ ਜਾਣੇ ‘ ਨਾਲ ਸੰਗਤ ਦੇ ਰ-ਬ-ਰੂ

(ਬਿੰਦਰ ਭਰੋਲੀ ) (ਸਮਾਜ ਵੀਕਲੀ):  ਪੰਜਾਬੀ ਸ਼ਾਇਰੋ ਸ਼ਾਇਰੀ ਅਤੇ ਸਟੇਜ ਸੰਚਾਲਕ ਵਜੋ ਜਾਣੀ ਜਾਦੀ ਮਹਾਨ ਸ਼ਾਖਸ਼ੀਅਤ ਆਸ਼ੂ ਚੋਪੜਾ ਜੀ “ਮਾਂ ਦਿਲਾਂ ਦੀਆ ਜਾਣੇ “ ਸਿੰਗਲ ਟਰੈਕ ਨਾਲ ਸੰਗਤਾ ਦੇ ਹੋਏ ਰੂ- ਬ-ਰੂ ਤੇ ਸੰਗਤਾਂ ਵੱਲੋਂ ਮਿਲ ਰਿਹਾ ਇਸ ਮਾਤਾ ਦੀ ਸਿੰਗਲ ਭੇਟ ਨੂੰ ਅਥਾਹ ਪਿਆਰ । ਅਦਾਰਾ ਸਮਾਜ ਵੀਕਲੀ ਨਾਲ ਗੱਲ ਕਰਦਿਆਂ ਆਸ਼ੂ ਜੀ ਨੇ ਦੱਸਿਆ ਕਿ ਓੁਹਨਾ ਦਾ ਇਹ ਸਿੰਗਲ ਟਰੈਕ ਬਾਜ ਇੰਟਰਟੇਨਮਿਟ ਦੇ ਨਿਰਦੇਸ਼ਨ ਹੇਠ ਰਲੀਜ ਹੋਇਆਂ ਹੈ ਇਸਦਾ ਸੰਗੀਤ ਦਲਜੀਤ ਕਾਇਸਟਰੇਕਸ ਵਲੋ ਤਿਆਰ ਕੀਤਾ ਗਿਆ ਹੈ ਜਿਸਨੂੰ ਸੰਗਤਾ ਵਲੋ ਅਥਾਹ ਪਿਆਰ ਮਿਲ ਰਿਹਾ ਹੈ ।

 

 

 

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleਅਕ੍ਰਿਤਘਣਤਾ
Next articleਨੀੰ ਕੀਹਤੇ ਦੱਸ ਰਾਜ ਕਰੇਗੀੰ…?