ਪਿੰਡ ਸੰਧਮ ਵਿਖੇ ਪੁਲਵਾਮਾਂ ਅਤੇ ਕਿਸਾਨੀਂ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ’ਚ ਕੱਢਿਆ ਕੈਂਡਲ ਮਾਰਚ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪਿੰਡ ਸੰਧਮ ਵਲੋਂ ਪੁਲਵਾਮਾਂ ਅਤੇ ਕਿਸਾਨੀਂ ਸੰਘਰਸ਼ ਵਿਚ ਸ਼ਹੀਦ ਹੋਏ, ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪਿੰਡ ਪੱਧਰ ਤੇ ਕੈਂਡਲ ਮਾਰਚ ਸਮੂਹ ਸੰਗਤ ਵਲੋਂ ਕੱਢਿਆ ਗਿਆ। ਇਸ ਮੌਕੇ ਰਣਜੀਤ ਸਿੰਘ ਢਿੱਲੋਂ, ਸਤਪਾਲ ਸਿੰਘ ਸੁੱਖਾ, ਮਨਜੀਤ ਸਿੰਘ ਸਾਬਕਾ ਸਰਪੰਚ, ਤੀਰਥ ਸਿੰਘ ਢਿੱਲੋਂ, ਪੀਂਦਰ ਫੰਗੂੜਾ, ਪੀਤਾ, ਸੋਨੂੰ ਸੰਘਾ, ਸੁਖਵਿੰਦਰ ਸਿੰਘ ਬਰਾੜ, ਬਲਜੀਤ ਕੌਰ ਢਿੱਲੋਂ, ਸਿਮਰਨਜੀਤ ਕੌਰ ਢਿੱਲੋਂ, ਪਲਕਪ੍ਰੀਤ ਕੌਰ ਢਿੱਲੋਂ, ਜੈਸਮੀਨ ਢਿੱਲੋਂ, ਯਾਦਵਿੰਦਰ ਕੌਰ, ਕਮਲਪ੍ਰੀਤ ਕੌਰ ਢਿੱਲੋਂ, ਪਰਮਜੀਤ ਕੌਰ ਬਰਾੜ, ਸਾਹਿਬਪ੍ਰੀਤ ਕੌਰ ਜੌਹਲ, ਰਾਜ ਢਿੱਲੋਂ, ਨਵਦੀਪ ਕੌਰ ਢਿੱਲੋਂ ਸਮੇਤ ਕਈ ਹੋਰ ਹਾਜ਼ਰ ਸਨ।

Previous articleਸੰਗੀਤਕ ਅਕੈਡਮੀ ਨੇ ਲਿਆ ਧਾਰਮਿਕ ਪੀ੍ਰਖਿਆ ਦਾ ਇਮਤਿਹਾਨ
Next articleਡਾਕਘਰ ਬੱਚਤ ਸਕੀਮਾਂ ਲਾਭਪਾਤਰੀਆਂ ਲਈ ਵਰਦਾਨ- ਵੀ ਕੇ ਗੁਪਤਾ