ਪਾਕਿਸਤਾਨ: ਫ਼ੈਸਲਾਬਾਦ ’ਚ ਦੋ ਭੈਣਾਂ ਨਾਲ ਛੇ ਦਿਨ ਤੱਕ ਜਬਰ-ਜਨਾਹਪਾਕਿਸਤਾਨ: ਫ਼ੈਸਲਾਬਾਦ ’ਚ ਦੋ ਭੈਣਾਂ ਨਾਲ ਛੇ ਦਿਨ ਤੱਕ ਜਬਰ-ਜਨਾਹ

ਫ਼ੈਸਲਾਬਾਦ (ਸਮਾਜ ਵੀਕਲੀ) : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 15 ਵਿਅਕਤੀਆਂ ਵੱਲੋਂ ਦੋ ਲੜਕੀਆਂ ਨਾਲ ਛੇ ਦਿਨ ਤੱਕ ਜਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਨੂੰ ਪਹਿਲਾਂ ਅਗਵਾ ਕੀਤਾ ਗਿਆ ਸੀ। ਪੀੜਤ ਲੜਕੀਆਂ ਭੈਣਾਂ ਹਨ ਤੇ ਉਨ੍ਹਾਂ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ। ਮਾਂ ਨੇ ਕਿਹਾ ਹੈ ਕਿ 15 ਤੇ 17 ਸਾਲਾਂ ਦੀਆਂ ਲੜਕੀਆਂ ਨੂੰ 11 ਸਤੰਬਰ ਨੂੰ ਵਿਅਕਤੀਆਂ ਦੇ ਇਕ ਸਮੂਹ ਨੇ ਅਗਵਾ ਕਰ ਲਿਆ ਸੀ।

Previous articleਅਮਰੀਕੀ ਰੱਖਿਆ ਕੰਪਨੀਆਂ ’ਤੇ ਪਾਬੰਦੀਆਂ ਲਾਉਣ ਦੀ ਤਿਆਰੀ ’ਚ ਚੀਨ
Next articleਫਲੋਰਿਡਾ ਪੁਲੀਸ ਮੁਖੀ ਦੀ ਜਹਾਜ਼ ਹਾਦਸੇ ’ਚ ਮੌਤ