ਪਹਿਲਾ ਨੰਬਰ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

 

ਬਿਨਾਂ ਸ਼ਰਤ ਤੋਂ ਗੱਲ ਬਾਤ ਦਾ
ਸੱਦਾ ਦੇਣਾ ਪੈ ਗਿਆ  ।
ਕਿਉਂਕਿ ਅੰਨਦਾਤਾ ਬਾਡਰ ‘ਤੇ
ਧਰਨਾਂ ਮਾਰ ਕੇ ਬਹਿ ਗਿਆ।
ਸਾਰੇ ਸੂਬਿਆਂ ਦੇ ਲੋਕਾਂ ਨੂੰ
ਇੱਕ ਥਾਂ ਇਕੱਠਾ ਕਰ ਕੇ  ;
ਪਹਿਲਾਂ ਵਾਂਗੂੰ ਪੰਜਾਬ ਸਿੰਘਾ
ਤੂੰ ਪਹਿਲਾ ਨੰਬਰ ਲੈ ਗਿਅਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
          ਪੰਜਾਬ 148024
Previous articleਸੋਚ ਲੈ
Next article550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸੰਪੂਰਨਤਾ ਮੌਕੇ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ