ਨਿਤਿਨ ਗਡਕਰੀ ਨੇ ਐਂਜੀਓਪਲਾਸਟੀ ਕਰਵਾਈ

ਨਾਗਪੁਰ  (ਸਮਾਜਵੀਕਲੀ) – : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਾਲ ’ਚ ਹੀ ਐਂਜੀਓਪਲਾਸਟੀ ਕਰਵਾਈ ਹੈ। ਇੱਥੇ ਇੱਕ ਨਿੱਜੀ ਹਸਪਤਾਲ ਵਿੱਚ ਇਹ ਪ੍ਰਕਿਰਿਆ ਪੂਰੀ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਤੋਂ ਇਲਾਵਾ ਕਈ ਹੋਰਨਾਂ ਨੇ ਵੀ ਫੋਨ ਕਰਕੇ ਸ੍ਰੀ ਗਡਕਰੀ ਦੀ ਸਿਹਤ ਦਾ ਹਾਲ ਪੁੱਛਿਆ ਹੈ।

Previous articleਰਾਜਪੁਰਾ: ਇੱਕੋ ਪਰਿਵਾਰ ਦੇ ਛੇ ਜੀਅ ਕਰੋਨਾ ਪਾਜ਼ੇਟਿਵ
Next articleਬਾਪੂਧਾਮ ਕਲੋਨੀ ਦਾ ਵਸਨੀਕ ਕਰੋਨਾ ਪਾਜ਼ੇਟਿਵ