ਨਾ ਲੜੀਏ ਕਦੇ

(ਸਮਾਜ ਵੀਕਲੀ)

ਕੋਈ ਦੇ ਮੱਤ ਸਾਨੂੰ ਵੀ ਦਾਤਾ
ਗੁਰੂ ਘਰ ਵਿੱਚ ਨਾ ਲੜੀਏ ਕਦੇ

ਨਿਮਾਣੇ ਬਣਕੇ ਰਹੀਏ ਸਦਾ
ਭਰਾਵਾਂ ਅੱਗੇ ਨਾ ਅੜੀਏ ਕਦੇ

ਫ਼ਤਹਿ ਗਜਾਕੇ ਗਲ਼ ਮਿੱਲੀਏ
ਆਪਣਿਆਂ ਉੱਤੇ ਨਾ ਚੜੀਏ ਕਦੇ

ਬਾਣੀ ਬਾਣੇ ਦਾ ਸਾਰ ਜਾਣੀਏ
ਬਹਿਕੇ ਦਿਲੋਂ ਬਾਣੀ ਪੜੀਏ ਕਦੇ

ਉਹ ਸਿੰਘਦਾਰੋ ਸਮਝ ਜਾਵੋ
ਆਪਣਿਆਂ ਦੇ ਗਲੇ ਨਾ ਫੜੀਏ ਕਦੇ

ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਗ਼ਜ਼ਲ