ਨਾਸਾ ਨੇ ਮੰਗਲ ’ਤੇ ਉਤਰਦੇ ਰੋਵਰ ਦੀ ਵੀਡੀਓ ਜਾਰੀ ਕੀਤੀ

ਕੇਪ ਕੈਨਾਵਰਲ (ਫਲੋਰਿਡਾ) (ਸਮਾਜ ਵੀਕਲੀ) :ਨਾਸਾ ਨੇ ਮੰਗਲ ’ਤੇ ਰੋਵਰ ਲੈਂਡਿੰਗ ਦੀ ਪਹਿਲੀ ਉੱਚ-ਗੁਣਵੱਤਾ ਵਾਲੀ ਵੀਡੀਓ ਜਾਰੀ ਕੀਤੀ ਹੈ। ਵੀਡੀਓ ਵਿੱਚ ਸੰਤਰੀ ਅਤੇ ਚਿੱਟਾ ਪੈਰਾਸ਼ੂਟ ਖੁੱਲ੍ਹਣ ਅਤੇ ਲਾਲ ਗ੍ਰਹਿ ਦੀ ਧੂੜ ਭਰੀ ਸਤਹ ’ਤੇ ਰੋਵਰ ਲੈਂਡਿੰਗ ਦਿਖਾਈ ਦੇ ਰਹੀ ਹੈ।

Previous articleਜਗਰਾਉਂ: ਕਾਰ ਨੂੰ ਬਚਾਉਂਦੇ ਦੋ ਟਰੱਕ ਭਿੜੇ, ਦੋਵਾਂ ਨੂੰ ਅੱਗ ਲੱਗਣ ਕਾਰਨ ਡਰਾਈਵਰ ਦੀ ਮੌਤ
Next articleਇੰਡੀਅਨ ਉਵਰਸੀਜ ਕਾਂਗਰਸ ਜਰਮਨ ਕਮੇਟੀ ਦਾ 06-01-2021 ਵਾਲੇ ਕਿਸਾਨ ਮੁਜਾਹਰੇ ਨਾਲ ਕੋਈ ਸਬੰਧ ਨਹੀਂ – ਸ੍ਰੀ ਪਰਮੋਦ ਕੁਮਾਰ ਮਿੰਟੂ ਪ੍ਰੈਜ਼ੀਡੈਂਟ