ਨਫ਼ਰਤਾਂ ਦੇ ਗੀਤ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

 

ਢਾਹ ਕੇ ਕਸ਼ਮੀਰ ਨੂੰ  ,
ਪੰਜਾਬ ਢਾਹੁੰਣਾਂ ਚਾਹੁੰਦੇ ਨੇ ।
ਪਿਆਰ ਦੀ ਥਾਂ ਨਫ਼ਰਤਾਂ ਦਾ,
ਗੀਤ ਗਾਉਂਣਾ ਚਾਹੰਦੇ ਨੇ  ।
ਅੰਨਦਾਤਿਆਂ ਨੂੰ  ,
ਮਜ਼ਦੂਰੀ ਵਾਲ਼ੇ ਰਾਹ ਪਾ ਕੇ ,
ਸਾਡੀਆਂ ਜ਼ਮੀਨਾਂ ਕੋਈ ,
ਹੋਰ ਵਾਹੁੰਣਾਂ ਚਾਹੁੰਦੇ ਨੇ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024
Previous articleਬਾਜ ਵਰਗੇ ਪੰਜਾਬੀ ਅੰਨਦਾਤੇ
Next articleਕਿਸਾਨਾਂ ਵੱਲੋਂ ਹੋਕਾ