ਮਹਿਤਪੁਰ (ਨੀਰਜ ਵਰਮਾ) (ਸਮਾਜ ਵੀਕਲੀ): ਮਹਿਤਪੁਰ ਦੇ ਸਮਾਜ ਸੇਵਕ ਅਤੇ ਰਿਟਾਇਰ ਸੁਪਰਨੀਡੇਟ ਸ਼੍ਰੀ ਸੋਹਨ ਲਾਲ ਚੌਹਾਨ ਦੇ ਸਪੁੱਤਰ ਅਸ਼ੋਕ ਚੌਹਾਨ ਅਤੇ ਕੰਵਲ ਚੌਹਾਨ ਨੇ ਆਪਣੀ ਧੀ ਨਵਿਆਂ ਚੌਹਾਨ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ‘ਚ ਬੂਟੇ ਲਗਾਏ।ਜਿਸ ਦੀ ਸ਼ੁਰੂਆਤ ਇੱਕ ਹਫਤੇ ਵਿੱਚ ਤਕਰੀਬਨ 100 ਬੁਟਾ ਮਹਿਤਪੁਰ ਵਿੱਚ ਲਗਵਾਇਆਂ ਇਸ ਮੌਕੇ ਸੋਹਨ ਲਾਲ ਨੇ ਕਿਹਾ ਕਿ ਅਸੀ ਆਪਣੇ ਬੱਚਿਆ ਜੁਵੰਸ਼ ਚੌਹਾਨ ਅਤੇ ਨਵਿਆਂ ਦੇ ਹਰ ਸਾਲ ਜਨਮ ਦਿਨ ਤੇ ਵਾਤਾਵਰਨ ਨੂੰ ਸੰਭਾਲਣ ਲਈ ਯਤਨਸ਼ੀਲ ਰਹਾਗੇ ਅਤੇ ਵਾਤਾਵਰਨ ਸੰਭਾਲਾਗੇ ।ਇਸ ਮੌਕੇ ਕੰਵਲ ਚੌਹਾਨ,ਅਸ਼ੋਕ ਚੌਹਾਨ,ਇਸ਼ਾਤ ਲਾਖਾ ,ਸਚਿਨ ਕੁਮਾਰ ,ਅਸ਼ੋਕ ਜੱਸੀ ਆਦਿ ਹਾਜ਼ਰ ਸਨ।
HOME ਧੀ ਦੇ ਪਹਿਲੇ ਜਨਮਦਿਨ ਤੇ ਲਗਾਏ ਬੂਟੇ