ਦੱਖਣੀ ਅਫ਼ਰੀਕਾ ’ਚ ਫਸੇ ਭਾਰਤੀਆਂ ਦੇ ਆਖ਼ਰੀ ਬੈਚ ਦੀ ਵਤਨ ਵਾਪਸੀ ਅੱਜ

ਜੋਹੈਨਸਬਰਗ (ਸਮਾਜਵੀਕਲੀ):  ਕਰੋਨਾਵਾਇਰਸ ਦੇ ਮੱਦੇਨਜ਼ਰ  ਲੱਗੀਆਂ ਪਾਬੰਦੀਆਂ ਕਾਰਨ ਦੱਖਣੀ ਅਫ਼ਰੀਕਾ ਵਿੱਚ ਫਸੇ ਭਾਰਤੀਆਂ ਦਾ ਆਖ਼ਰੀ ਜੱਥਾ ਭਲਕੇ ਐਤਵਾਰ ਨੂੰ ਵਤਨ ਪਰਤੇਗਾ। ਇਨ੍ਹਾਂ 183 ਯਾਤਰੀਆਂ ’ਚੋਂ 50 ਤੋਂ ਵੱਧ ਸੂਚਨਾ ਤਕਨਾਲੋਜੀ ਖੇਤਰ ਦੇ ਮੁਲਾਜ਼ਮ ਹਨ ਜੋ ਬੰਗਲੌਰ ਤੋਂ ਹਨ। ਉਹ ਕਰੋਨਾਵਾਇਰਸ ਮਹਾਮਾਰੀ ਕਾਰਨ ਪਹਿਲਾਂ ਹੀ ਠੇਕਾ ਖ਼ਤਮ ਹੋਣ ਕਾਰਨ ਇੱਥੇ ਫਸ ਗਏ ਸਨ।

Previous articleਨੇਪਾਲ ਵਿੱਚ ਢਿੱਗਾਂ ਡਿੱਗਣ ਕਾਰਨ 15 ਹਲਾਕ, 15 ਲਾਪਤਾ
Next articleਭਾਰਤੀ ਰਾਜਦੂਤ ਸੰਧੂ ਵੱਲੋਂ ਸਿੱਖ ਭਾਈਚਾਰੇ ਦੇ ਅਾਗੂਆਂ ਨਾਲ ਤਾਲਮੇਲ